ਸਮੱਗਰੀ 'ਤੇ ਜਾਓ

ਕਰਕ ਸਿੰਡਰੋਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰਕ ਸਿੰਡਰੋਮ ਇੱਕ ਤੰਤੂ ਡੀਜਨਰੇਟਵ ਵਿਕਾਰ ਹੈ ਜਿਸ ਵਿੱਚ ਦਿਮਾਗ਼ ਵਿੱਚ ਲੋਹੇ ਦਾ ਇਕੱਠ ਵੱਧ ਜਾਂਦਾ ਹੈ।[1] ਜਿਸ ਪਰਿਵਾਰ ਵਿੱਚ ਇਹ ਬਿਮਾਰੀ ਪਹਿਲੀ ਵਾਰ ਲੱਭੀ ਗਈ ਉਹ ਦੱਖਣੀ ਜਾਰਡਨ ਵਿੱਚ ਕਰਕ ਨਾਂ ਦੇ ਸ਼ਹਿਰ ਵਿੱਚ ਰਹਿੰਦਾ ਸੀ। ਇਸਦੇ ਕੁਝ ਵਿਸ਼ੇਸ਼ ਲੱਛਣ ਹਨ ਜਿਹਨਾਂ ਵਿੱਚ ਪੈਰ ਉਲਟੇ ਹੋਣਾ (talipes calcaneovarus), ਜੀਭ ਅਤੇ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਆਪਮੁਹਾਰੀ ਹਰਕਤ ਸ਼ਾਮਲ ਹਨ।

ਹਵਾਲੇ

[ਸੋਧੋ]
  1. "Karak syndrome: a novel degenerative disorder of the basal ganglia and cerebellum". J. Med. Genet. 40 (7): 543–6. July 2003. doi:10.1136/jmg.40.7.543. PMC 1735513. PMID 12843330. Retrieved 2009-07-07.