ਸਮੱਗਰੀ 'ਤੇ ਜਾਓ

ਅਲਮਾ ਦੇ ਗਰੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Alma De Groen
ਜਨਮਅਲਮਾ ਮਾਰਗ੍ਰੇਟ ਮੈਥਰਿਊ
(1941-09-05)5 ਸਤੰਬਰ 1941
ਮਾਨਾਵਟੂ, ਨਿਊਜ਼ੀਲੈਂਡ
ਕਿੱਤਾਨਾਟਕਕਾਰ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾਆਸਟਰੇਲੀਆਈ
ਕਾਲਸਮਕਾਲੀ
ਸ਼ੈਲੀਡਰਾਮਾ, ਇਤਿਹਾਸਕ ਡਰਾਮਾ, ਦਾਰਸ਼ਨਿਕ ਵਿਗਿਆਨ-ਗਲਪ
ਸਾਹਿਤਕ ਲਹਿਰਡਰਾਮਾ ਵਿੱਚ ਆਸਟਰੇਲੀਆਈ ਸੈਕਿੰਡ-ਵੇਵ ਫੈਮੀਨਿਜ਼ਮ (ਸ਼ੁਰੂਆਤ)
ਜੀਵਨ ਸਾਥੀ

ਅਲਮਾ ਦੇ ਗਰੋਨ ਇੱਕ ਆਸਟਰੇਲੀਆਈ ਨਾਰੀਵਾਦੀ ਨਾਟਕਕਾਰ ਹੈ। ਉਸ ਦਾ ਜਨਮ ਨਿਊਜ਼ੀਲੈਂਡ ਵਿੱਚ 5 ਸਤੰਬਰ 1941 ਨੂੰ ਹੋਇਆ।

ਜੀਵਨ

[ਸੋਧੋ]

ਅਲਮਾ ਮਾਰਗ੍ਰੇਟ ਮੈਥਰਜ਼, ਦਾ ਜਨਮ ਮਾਨਾਵਟੂ ਵਿੱਚ ਹੋਇਆ, ਪਰਵਰਿਸ਼ ਮੰਗਾਕੀਨੋ ਵਿੱਚ ਹੋਈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਇੱਕ ਹਾਈਡਰੋ-ਇਲੈਕਟ੍ਰਿਕ ਪਾਵਰ ਸਟੇਸ਼ਨ ਦੀ ਸੇਵਾ ਲਈ ਇੱਕ ਛੋਟਾ ਟਾਊਨਸ਼ਿਪ ਸਥਾਪਿਤ ਕੀਤਾ ਗਿਆ।[1] 

ਕਾਰਜ

[ਸੋਧੋ]

ਥੀਏਟਰ

[ਸੋਧੋ]
  • The Sweatproof Boy
  • The Joss Adams Show
  • Perfectly All Right
  • The After-Life of Arthur Cravan
  • Chidley
  • Going Home
  • Vocations
  • The Rivers of China
  • The Girl Who Saw Everything
  • Wildheart (co-writer and dramaturge with Legs on the Wall)
  • The Woman in the Window
  • Wicked Sisters

ਟੈਲੀਵਿਜ਼ਨ

[ਸੋਧੋ]
  • Going Home. Adaptation of stage play, 1980
  • Rafferty's Rules. Series episode, "The Women", 1984
  • Man of Letters. Adaptation of the novel by Glen Tomasetti, 1984
  • Singles. Series episode, "Chris", 1988
  • After Marcuse. Original teleplay, 1989

ਰੇਡੀਓ

[ਸੋਧੋ]
  • Available Light, 1993
  • Invisible Sun, 1994
  • The Rivers of China (radio adaptation) 1989
  • Stories in the Dark (with Ian Mackenzie) Australian Prix Italia entry, 1996

ਅਵਾਰਡ

[ਸੋਧੋ]
  • 1985 Television Adaptation AWGIE Award for Man of Letters
  • 1988 NSW Premier's Literary Award for The Rivers of China
  • 1988 Victorian Premier's Literary Award Louis Esson Prize for Drama for The Rivers of China
  • 1993 Stage AWGIE Award for The Girl Who Saw Everything
  • 1998 Patrick White Award

ਫੁੱਟਨੋਟ

[ਸੋਧੋ]
  • The Plays of Alma De Groen - Elizabeth Perkins, Rodopi B.V., Amsterdam - Atlanta, GA, 1994
  • Radical Visions 1968-2008: The Impact of the Sixties on Australian drama - Denise Varney, Rodopi B.V., Amsterdam - New York, NY, 2011
  • Belonging: Australian Playwriting in the 20th Century - John McCallum, Sydney, Australia, Currency Press, 2009
  • 100 Great plays for Women - Lucy Kerbal, London, Nick Hern Books Ltd, 2013

ਹਵਾਲੇ

[ਸੋਧੋ]
  1. Melbourne, National Foundation for Australian Women and The University of. "De Groen, Alma Margaret - Woman - The Australian Women's Register". www.womenaustralia.info (in ਅੰਗਰੇਜ਼ੀ (ਬਰਤਾਨਵੀ)). Retrieved 2018-08-30.

ਬਾਹਰੀ ਲਿੰਕ

[ਸੋਧੋ]