ਪ੍ਰਾਓਨ ਰੁਗਏਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਾਓਨ ਰੁਗਏਲ ਇੱਕ ਮੌਰੀਸ਼ੀਅਸ ਪਕਵਾਨ ਹੈ, ਜੋ ਕਿ ਕਿੰਗ ਪ੍ਰਾਓਨ ਜਾਨੀ ਕਿ ਰਾਜੇ ਝੀਂਗੇ ਨਾਲ ਰੁਗਏਲ ਚਟਨੀ ਵਿੱਚ ਬਣਾਇਆ ਜਾਂਦਾ ਹੈ।[1]

ਢੰਗ[ਸੋਧੋ]

ਸਭ ਤੋਂ ਪਹਿਲਾਂ ਟਮਾਟਰਾਂ ਨਾਲ ਰੁਗਏਲ ਚਟਨੀ ਨੂੰ ਬਣਾਇਆ ਜਾਂਦਾ ਹੈ, ਜੋ ਕਿ ਸਰੀਓਲ ਚਟਨੀ ਹੁੰਦੀ ਹੈ। ਫਿਰ ਪ੍ਰਾਓਨ (ਝੀਂਗੇ) ਨੂੰ ਉਸ ਚਟਨੀ ਵਿੱਚ ਪੂਰੀ ਅੱਗ 'ਤੇ ਪਕਾਇਆ ਜਾਂਦਾ ਹੈ।[2]

ਇਹ ਵੀ ਵੇਖੋ[ਸੋਧੋ]

  • ਮੌਰੀਸ਼ੀਅਸ ਦੇ ਪਕਵਾਨ
  • ਝੀਂਗੇ ਪਕਵਾਨਾਂ ਦੀ ਸੂਚੀ

ਹਵਾਲੇ[ਸੋਧੋ]

  1. "Mauritian recipe: prawn rougaille - Getaway Magazine". Getaway Magazine (in ਅੰਗਰੇਜ਼ੀ (ਅਮਰੀਕੀ)). 2012-09-27. Retrieved 2018-10-06.
  2. Permalloo, Shelina. "King Prawn Rougaille (Spicy Creole Sauce) Recipes - Shelina Permalloo". shelinacooks.com (in ਅੰਗਰੇਜ਼ੀ). Archived from the original on 2018-10-06. Retrieved 2018-10-06.