ਨਿਖਿਲ ਖੁਰਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Nikhil Khurana
ਜਨਮ (1989-01-18) 18 ਜਨਵਰੀ 1989 (ਉਮਰ 35)
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਭਿਨੇਤਾ
ਸਰਗਰਮੀ ਦੇ ਸਾਲ2014–ਵਰਤਮਾਨ
ਵੈੱਬਸਾਈਟwww.instagram.com/nikhil.khurana18/

ਨਿਖਿਲ ਖੁਰਾਣਾ ਇੱਕ ਭਾਰਤੀ ਅਭਿਨੇਤਾ ਹੈ ਜਿਸ ਨੂੰ ' ਪਿਆਰੇ ਤੁਨੇ ਕਯਾ ਕੀਆ', ' ਯੇ ਹੈ ਆਸ਼ਿਕੀ ', ' ਕਸਮ ਤੇਰੇ ਪਿਆਰ ਕੀ ', ਅਤੇ 'ਤੇਰੇ ਲੀਏ ਬ੍ਰੋ ' ਵਰਗੇ ਟੀਵੀ ਸ਼ੋਅ ਵਿੱਚ ਦੇਖਿਆ ਜਾ ਸਕਦਾ ਹੈ।[1][2] ਉਹ ਫਿਲਹਾਲ ਜੀਜਾਜੀ ਛੱਤ ਪਰ ਹੈਂ ਵਿੱਚ ਪੰਚਮ ਦੀ ਭੂਮਿਕਾ ਨਿਭਾ ਰਹੇ ਹਨ।

ਸ਼ੁਰੂਆਤੀ ਜੀਵਨ[ਸੋਧੋ]

ਖੁਰਾਨਾ ਇੱਕ ਫੌਜੀ ਪਰਵਾਰ ਨਾਲ ਸਬੰਧਤ ਹਨ, ਜਿਹਨਾਂ ਦੀ ਪਰਵਰਿਸ਼ ਪੂਰੇ ਭਾਰਤ ਵਿਚ ਹੋਈ, ਹਾਲਾਂਕਿ ਉਹਨਾਂ ਨੇ ਜ਼ਿਆਦਾਤਰ ਸਿੱਖਿਆ ਚੰਡੀਗੜ੍ਹ ਵਿੱਚ ਹੀ ਪ੍ਰਾਪਤ ਕੀਤੀ। ਉਹਨਾਂ ਨੇ ਡੀ.ਏ.ਵੀ. ਕਾਲਜ, ਚੰਡੀਗੜ੍ਹ ਸੈਕਟਰ 10 ਤੋਂ ਆਪਣੇ ਬੈਚਲਰਸ (ਕਾਮਰਸ) ਦੀ ਪੜ੍ਹਾਈ ਕੀਤੀ,[3] ਅਤੇ ਕਾਲਜ ਵਿੱਚ ਉਹ ਸਭਿਆਚਾਰਕ ਗਤੀਵਿਧੀਆਂ ਅਤੇ ਨੌਜਵਾਨ ਮੇਲੇ ਵੱਲ ਵੀ ਝੁਕਾਅ ਰੱਖਦੇ ਸਨ। ਆਪਣੇ ਸੱਭਿਆਚਾਰਕ ਸਮੂਹ ਲਈ ਜਾਣੇ ਜਾਣ ਕਰਕੇ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਦੇਖ ਕੇ ਕਾਲਜ ਨੇ ਉਹਨਾ ਨੂੰ ਡਾਂਸ ਅਤੇ ਮਾਡਲਿੰਗ ਵਿੱਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ। ਉਨ੍ਹਾਂ ਨੇ ਐਮ.ਬੀ. ਏ. ਪੁਣੇ ਦੇ ਐਸ.ਆਈ.ਐਮ.ਐਸ. ਤੋਂ ਕੀਤੀ। ਉਨ੍ਹਾਂ ਨੇ ਫਿਲਮ ਇੰਡਸਟਰੀ ਵਿੱਚ ਆਉਣ ਤੋਂ ਦੋ ਸਾਲ ਪਹਿਲਾਂ ਮਾਰਸ਼ ਨਾਲ ਕੰਮ ਕੀਤਾ। ਉਹਨਾਂ ਨੇ ਕੁਝ ਮਸ਼ਹੂਰੀਆਂ ਜਿਵੇਂ ਕਿ ਵੀਡੀਓਕੌਨ 4k ਅਲਟਰਾ ਐਚਡੀ[4] ਵਿੱਚ ਵੀ ਕੰਮ ਕੀਤਾ।

ਟੈਲੀਵਿਜ਼ਨ[ਸੋਧੋ]

ਸਾਲ ਟਾਈਟਲ ਭੂਮਿਕਾ ਚੈਨਲ ਨੋਟਸ ਸਰੋਤ
2014 ਯੇ ਹੈ ਆਸ਼ਿਕੀ ਵਰੁਣ ਬਿੰਦਾਸ [5]
2015 ਪਿਆਰੇ ਤੁਨੇ ਕਯਾ ਕੀਆ' ਜ਼ਿੰਗ
ਪਿਆਰ ਮੈਰਿਜ ਸ਼ਸ਼ ਜੋਏ ਬਿੱਗ ਮੈਜਿਕ ਲੀਡ ਰੋਲ [6]
2016-2017 ਕਸਮ ਤੇਰੇ ਪਿਆਰ ਕੀ ਨਕੁਲ ਸਿੰਘ ਬੇਦੀ ਕਲਰਜ਼ ਟੀ.ਵੀ. [7]
2017 ਤੇਰੇ ਲੀਏ ਬ੍ਰੋ ਵਿਨੀਤ ਬਿੰਦਾਸ ਲੀਡ ਰੋਲ [8]
2018-ਵਰਤਮਾਨ ਜੀਜਾਜੀ ਛੱਤ ਪਰ ਹੈਂ ਪੰਚਮ ਸਬ ਟੀਵੀ [9]

ਫਿਲਮੋਗਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ / ਸਰੋਤ
2017 ਨੂਰ ਰਾਹੁਲ ਪਾਰਿਖ ਹਿੰਦੀ [10]

ਸਨਮਾਨ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਸਮਾਰੋਹ ਸ਼੍ਰੇਣੀ ਦਿਖਾਉ ਭੂਮਿਕਾ ਨਤੀਜਾ ਸਰੋਤ
2018 ਦਾਦਾ ਸਾਹਿਬ ਫਾਲਕੇ ਅਵਾਰਡ ਸਭ ਤੋਂ ਵਧੀਆ ਰੁਮਾਂਟਕ ਜੋੜਾ ਜੀਜਾਜੀ ਛੱਤ ਪਰ ਹੈਂ ਪੰਚਮ ਜੇਤੂ [11]

ਹਵਾਲੇ[ਸੋਧੋ]

  1. "Tere Liye Bro actor Nikhil Khurana: I am completely opposite to my character Vineet". The Indian Express (in ਅੰਗਰੇਜ਼ੀ (ਅਮਰੀਕੀ)). 2018-01-10. Retrieved 2018-03-19.
  2. "Hiba Nawab and Nikhil Khurana to play the leads in 'Jijaji Chhath Per Hain' - The Statesman". The Statesman (in ਅੰਗਰੇਜ਼ੀ (ਅਮਰੀਕੀ)). 2017-12-14. Retrieved 2018-03-19.
  3. "Nikhil Khurana visits alma mater in Chandigarh". The Times of India. Retrieved 6 April 2018.
  4. "Official TVC of Videocon 4K UHD LED TV". Youtube. Retrieved 6 April 2015.
  5. "Dil Dostii Dance fame Samentha Fernandes and new face Nikhil Khurana to feature in Yeh Hai Aashiqui". Telly Chakkar. Retrieved 3 September 2014.
  6. "About Pyaar Marriage Shhhh". nettv4u.
  7. "PMS fame Nikhil Khurana, the young generation lead in Colors' Kasam". Telly Chakkar. Retrieved 26 July 2016.
  8. "Tere Liye Bro review: The series makes you miss good times with your friends". The Indian Express. Retrieved 18 January 2018.
  9. "Tere Liye Bro actor Nikhil Khurana: Two friends were in love with me and I had to make a choice". The Indian Express. Retrieved 5 February 2018.
  10. "Full Cast & Crew". IMDB.
  11. "Konkona, Manisha win Dadasaheb Phalke Awards". Reddiff. Retrieved 30 April 2018.