ਦਾਦਾ ਸਾਹਿਬ ਫਾਲਕੇ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਾਦਾ ਸਾਹਿਬ ਫਾਲਕੇ ਭਾਰਤ ਦਾ ਸੱਭ ਤੋਂ ਸਨਮਾਨਯੋਗ ਸਿਨੇਮਾ ਵਾਸਤੇ ਸਨਮਾਨ ਹੈ ਜੋ 1969 ਵਿੱਚ ਦਾਦਾ ਸਾਹਿਬ ਫਾਲਕੇ ਦਾ ਜਨਮ ਸ਼ਤਾਬਲੀ ਤੇ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਇੱਕ ਸੁਨਿਰਹੀ ਕੰਵਲ ਦਾ ਸਨਮਾਨ, ਸ਼ਾਲ ਅਤੇ ਨਕਦ ਰਾਸ਼ੀ ਜੋ ਸਮੇਂ ਸਮੇਂ ਵੱਧਦੀ ਰਹਿੰਦੀ ਹੈ, ਦਿਤੀ ਜਾਂਦੀ ਹੈ। ਜੋ ਹੇਠਾ ਲਿਖੀ ਹੈ।

ਸਾਲ ਨਕਦ ਰਾਸ਼ੀ
1969 -1972 ਸਨਮਾਨ, ਸ਼ਾਲ ਅਤੇ 1100 ਰੁਪਏ
1973-1976 ਸਨਮਾਨ, ਸ਼ਾਲ ਅਤੇ 20,000 ਰੁਪਏ
1977- 1983 ਸੁਨਿਹਰੀ ਸਨਮਾਨ, ਸ਼ਾਲ ਅਤੇ 40,000 ਰੁਪਏ
1982 - 2002 ਸਨਿਹਰੀ ਕੰਵਲ, ਸ਼ਾਲ ਅਤੇ 1,00,000 ਰੁਪਏ
2003-2005 ਸਨਿਹਰੀ ਕੰਵਲ, ਸ਼ਾਲ ਅਤੇ 2,00,000 ਰੁਪਏ
2006 - ਹੁਣ ਤੱਕ ਸਨਿਹਰੀ ਕੰਵਲ, ਸ਼ਾਲ ਅਤੇ 10,00,000 ਰੁਪਏ

ਪ੍ਰਾਪਤ ਕਰਤਾ ਦੀ ਸੂਚੀ[ਸੋਧੋ]

Recipients[ਸੋਧੋ]

ਸਨਮਾਨ ਹਾਸਲ ਕਰਨ ਵਾਲਿਆਂ ਦੀ ਸੂਚੀ ਸਾਲ ਅਤੇ ਕਿਤਾ
ਸਾਲr
(ਸਨਾਮਨ ਸਮਾਰੋਹ)
ਚਿੱਤਰ ਪ੍ਰਾਪਤ ਕਰਤਾ ਕੰਮ ਦਾ ਖੇਤਰ
1969
(17th)
ਦੇਵਕਾ ਰਾਨੀ ਐਕਟ੍ਰਿਸ
1970
(18th)
100px ਬੀ. ਐਨ. ਸਰਕਾਰr ਫਿਲਮ ਨਿਰਮਾਤਾ
1971
(19th)
Prithviraj Kapoor portrait 1929.jpg ਪ੍ਰਿਥਵੀਰਾਜ ਕਪੂਰ ਐਕਟਰ
(ਮਰਨਉੱਪਰੰਤ)
1972
(20th)
Pankaj Mullick.jpg ਪੰਕਜ਼ ਮਲਿਕ ਸੰਗੀਤਕਾਰ
1973
(21st)
ਸਲੋਚਨਾ ਐਕਟ੍ਰਿਸ
1974
(22nd)
ਫਰਮਾ:Dash ਬੀ. ਐਨ. ਰੈਡੀ ਨਿਰਦੇਸ਼ਕ
1975
(23rd)
Dhirendranath Ganguly.jpg ਧਰਿੰਦਰ ਨਾਥ ਗੰਗਲੀ ਐਕਟਰ
ਨਿਰਦੇਸ਼ਕ
1976
(24th)
ਕਾਨਨ ਦੇਵੀ ਐਕਟ੍ਰਿਸ
1977
(25th)
ਫਰਮਾ:Dash ਨਤਿਨ ਬੋਸ ਸਿਨੇਮਾਟੋਗ੍ਰਾਫਰ
ਨਿਰਦੇਸ਼ਕ
ਸਕਰੀਨ ਲੇਖਕ
1978
(26th)
ਰਾਏ ਚੰਦ ਬੋਰਲ ਸੰਗੀਤ ਨਿਰਦੇਸ਼ਕ
ਨਿਰਦੇਸ਼ਕ
1979
(27th)
Sohrab Modi.jpg ਸੋਹਰਾਬ ਮੋਦੀ ਐਕਟਰ
ਨਿਰਦੇਸ਼ਕ
ਨਿਰਮਾਤਾ
1980
(28th)
ਫਰਮਾ:Dash ਪੈਅਦੀ ਜੈਰਾਜ ਐਕਟਰ
ਨਿਰਦੇਸ਼ਕ
1981
(29th)
Naushadsaab1.jpg ਨੋਸ਼ਾਦ ਸੰਗੀਤ ਨਿਰਦੇਸ਼ਕ
1982
(30th)
ਫਰਮਾ:Dash ਐਲ. ਵੀ. ਪ੍ਰਸਾਦ ਐਕਟਰ
ਨਿਰਦੇਸ਼ਕ
ਨਿਰਮਾਤਾ
1983
(31st)
Durga Khote Amar Jyoti.jpg ਦੁਰਗਾ ਖੋਟੇ ਐਕਟਰ
1984
(32nd)
SatyajitRay.jpg ਸੱਤਿਆਜੀਤ ਰਾਏ ਨਿਰਦੇਸ਼ਕ
1985
(33rd)
100px ਵੀ. ਸ਼ਾਂਤਾਰਾਮ ਐਕਟਰ
ਨਿਰਦੇਸ਼ਕ
ਨਿਰਮਾਤਾ
1986
(34th)
ਫਰਮਾ:Dash ਬੋਮੀਰੈਡੀ ਨਾਗੀ ਰੈਡੀ ਨਿਰਮਾਤਾ
1987
(35th)
Raj Kapoor.jpg ਰਾਜ ਕਪੂਰ ਐਕਟਰ
ਨਿਰਦੇਸ਼ਕ
ਨਿਰਮਾਤਾ
1988
(36th)
Ashok Kumar in Kismet1.jpg ਅਸੋਕ ਕੁਮਾਰ ਐਕਟਰ
1989
(37th)
Lata Mangeshkar - still 29065 crop.jpg ਲਤਾ ਮੰਗੇਸ਼ਕਰ ਪਿੱਠਵਰਤੀ ਗਾਇਕਾ
1990
(38th)
ਫਰਮਾ:Dash ਐਕੀਨੇਕੀ ਨਗੇਸ਼ਵਰ ਰਾਓ ਐਕਟਰ
1991
(39th)
ਫਰਮਾ:Dash ਭਲਜੀ ਪੈਂਧਾਰਕਰ ਨਿਰਦੇਸ਼ਕ
ਨਿਰਮਾਤਾ
ਸਕਰੀਨ ਲੇਖਕ
1992
(40th)
Dr. Bhupen Hazarika, Assam, India.jpg ਭੁਪਿਨ ਹਜ਼ਾਰਕਾ ਸੰਗੀਤਕਾਰ
ਗਇਕ
ਕਵੀ
ਫਿਲਮ ਮੇਕਰ
ਗੀਤਕਾਰ
1993
(41st)
ਫਰਮਾ:Dash ਮਜਰੂਹ ਸੁਲਤਾਨਪੁਰੀ ਗੀਤਕਾਰ
1994
(42nd)
Dilip Kumar 2006.jpg ਦਿਲੀਪ ਕੁਮਾਰ ਐਕਟਰ
1995
(43rd)
ਰਾਜ ਕੁਮਾਰ ਐਕਟਰ
ਗਾਇਕ
1996
(44th)
ਸਿਵਾਜੀ ਗਨੇਸਨ ਐਕਟਰ
1997
(45th)
ਪਰਦੀਪ ਗੀਤਕਾਰ
1998
(46th)
B.R.Chopra.jpg ਬੀ. ਆਰ. ਚੋਪੜਾ ਨਿਰਦੇਸ਼ਕ
ਨਿਰਮਾਤਾ
1999
(47th)
ਫਰਮਾ:Dash ਰਿਸ਼ੀਕੇਸ਼ ਮੁਕਰਜੀ ਨਿਰਦੇਸ਼ਕ
2000
(48th)
Asha Bhosle - still 47160 crop.jpg ਆਸ਼ਾ ਭੋਂਸਲੇ ਪਿੱਠਵਰਤੀ ਗਾਇਕਾ
2001
(49th)
Yash Chopra cropped.jpg ਯਸ ਚੋਪੜਾ ਨਿਰਦੇਸ਼ਕ
ਨਿਰਮਾਤਾ
2002
(50th)
100px ਦੇਵ ਅਨੰਦ ਐਕਟਰ
ਨਿਰਦੇਸ਼ਕ
ਨਿਰਮਾਤਾ
2003
(51st)
Mrinal-sen.jpg ਮ੍ਰਿਨਾਲ ਸੇਨ ਨਿਰਦੇਸ਼ਕ
2004
(52nd)
Adoorgopalakrishnan.JPG ਅਦੂਰ ਗੋਪਾਲਕ੍ਰਿਸ਼ਨਨ ਨਿਰਦੇਸ਼ਕ
2005
(53rd)
Shyam Benegal.jpg ਸ਼ਿਆਮ ਬੇਨੇਗਲ ਨਿਰਦੇਸ਼ਕ
2006
(54th)
ਫਰਮਾ:Dash ਤਪਨ ਸਿਨਹਾ ਨਿਰਦੇਸ਼ਕ
2007
(55th)
Manna-Sapta.jpg ਮੰਨਾ ਡੇ ਪਿੱਠਵਰਤੀ ਗਾਇਕ
2008
(56th)
V K Murthy.jpg ਵੀ. ਕੇ. ਮੁਰਥੀ ਸਿਨੇਮਾਟੋਗ੍ਰਾਫਰ
2009
(57th)
ਫਰਮਾ:Dash ਡੀ. ਰਾਮਾਨੈਡੂ ਨਿਰਦੇਸ਼ਕ
ਨਿਰਮਾਤਾ
2010
(58ਵਾਂ)
K Balachander.jpg ਕੇ. ਬਾਲਾਚੰਦਰ ਨਿਰਦੇਸ਼ਕ
2011
(59ਵਾਂ)
Soumitra Chatterjee reciting a poem by Rabindranath Tagore at inauguration of a flower show.jpg ਸੌਮਿਤਰਾ ਚੈਟਰਜੀ ਐਕਟਰ
2012
(60ਵਾਂ)
ਪ੍ਰਾਣ ਸਾਹਿਬ ਆਪਣੇ 90ਵੇਂ ਜਨਮ ਸਮੇਂ ਪ੍ਰਾਣ ਐਕਟਰ
2013
(61ਵਾਂ)
Gulzar 2008 - still 38227.jpg ਗੁਲਜ਼ਾਰ ਨਿਰਦੇਸ਼ਕ, ਗੀਤਕਾਰ, ਕਵੀ, ਪਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਾਟਕਕਾਰ