ਸਿਆਨ ਐਵਨਜ਼ (ਲਾਇਬ੍ਰੇਰੀਅਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲਾ + ਨਾਰੀਵਾਦ ਸਹਿ-ਸੰਸਥਾਪਕ ਮਾਈਕਲ ਮੰਡੀਬ੍ਰਗ, ਸਿਆਨ ਐਵਨਜ਼ ਅਤੇ ਜੈਕਲੀਨ ਮੈਬੀ, 2016

ਸਿਆਨ ਐਵਨਜ਼ ਇੱਕ ਲਾਇਬ੍ਰੇਰੀਅਨ, ਕਾਰਕੁਨ ਅਤੇ ਕਲਾ + ਨਾਰੀਵਾਦ ਦੀ ਸਹਿ-ਸੰਸਥਾਪਕ ਹੈ। ਕਲਾ + ਨਾਰੀਵਾਦ ਇੱਕ ਵਿਸ਼ਵਵਿਆਪੀ ਮੁਹਿੰਮ ਹੈ ਜੋ ਵਿਕੀਪੀਡੀਆ ਉੱਤੇ ਜੈਂਡਰ ਪੱਖਪਾਤ ਨੂੰ ਚੁਣੌਤੀ ਦਿੰਦੀ ਹੈ।[1][2] ਐਵਨਜ਼ ਨੋਟ ਕਰਦੀ ਹੈ ਕਿ ਕਲਾ + ਨਾਰੀਵਾਦ ਦੇ ਹਿੱਸੇ ਦੇ ਤੌਰ ਤੇ, "ਅਸੀਂ ਠੋਸ ਕੰਮ ਕਰਦੇ ਹਾਂ - ਪੰਨਿਆਂ ਤੇ ਹਵਾਲੇ ਜੋੜਦੇ ਹਾਂ, ਕਲਾ ਖੇਤਰ ਦੀਆਂ ਔਰਤਾਂ ਦੀ ਕਵਰੇਜ ਵਧਾਉਂਦੇ ਹਾਂ - ਪਰ, ਅਸੀਂ ਇਹਨਾਂ ਘਟਨਾਵਾਂ ਨੂੰ ਚੇਤਨਾ ਵਧਾਉਣ ਲਈ ਪਲੇਟਫਾਰਮ ਸਮਝਦੇ ਹਾਂ ਅਤੇ ਉਮੀਦ ਹੈ ਕਿ ਪਰਿਵਰਤਨ ਲਈ ਰਣਨੀਤੀਆਂ ਇਸ ਤੋਂ ਨਿਕਲਦੀਆਂ ਹਨ।"[3] ਐਵਨਜ਼, ਮੈਰੀਲੈਂਡ ਇੰਸਟੀਚਿਊਟ ਕਾਲਜ ਆਫ ਆਰਟ ਵਿੱਚ ਸੂਚਨਾ ਸਾਖਰਤਾ ਅਤੇ ਸਿੱਖਿਆ ਸਬੰਧੀ ਡਿਜ਼ਾਇਨ ਲਾਇਬ੍ਰੇਰੀਅਨ ਹੈ।[4]

2014 ਵਿੱਚ, ਐਵਨਜ਼ ਨੂੰ ਵਿਦੇਸ਼ੀ ਨੀਤੀ ਦੇ 100 ਲੀਡਿੰਗ ਗਲੋਬਲ ਥਿੰਕਰਜ਼ ਦੀ ਸੂਚੀ ਵਿੱਚ ਰੱਖਿਆਗਿਆ ਸੀ।[5]

ਡਿਜੀਟਲ ਤੌਰ ਤੇ ਫੋਕਸ ਜੈਂਡਰ ਸਮਤਾ ਬਾਰੇ ਐਵਨਜ਼ ਦੀ ਖੋਜ ਅਤੇ ਲਿਖਤ ਆਰਟ ਡੌਮੂਮੈਂਟੇਸ਼ਨ: ਜਰਨਲ ਆਫ਼ ਦ ਆਰਟ ਲਾਇਬਰੇਰੀਜ਼ ਸੋਸਾਇਟੀ ਆਫ਼ ਨੋਰਥ ਅਮਰੀਕਾ ਵਿੱਚ ਅਤੇ ਕਿਤਾਬ ਇਨਫਾਰਮੇਡ ਐਜਿਟੈਂਸ: ਲਾਇਬਰੇਰੀ ਅਤੇ ਇਨਫੋਰਮੇਸ਼ਨ ਸਕਿਲਸ ਇਨ ਸੋਸ਼ਲ ਜਸਟਿਸ ਮੂਵਮੈਂਟਸ ਐਂਡ ਬਿਓਂਡ[permanent dead link]ਕਿਤਾਬ ਵਿੱਚ ਛਾਪੀ ਗਈ ਹੈ।[6] ਉਹ ਆਰਟ ਲਾਇਬਰੇਰੀਜ਼ ਸੋਸਾਇਟੀ ਆਫ਼ ਨਾਰਥ ਅਮਰੀਕਾ`ਜ ਵਿਮੈਨ ਅਤੇ ਆਰਟ ਸਪੈਸ਼ਲ ਇੰਟਰਸਟ ਗਰੁੱਪ ਦਾ ਹਿੱਸਾ ਹੈ।[7]

ਐਵਨਜ਼ ਕੋਲ ਪਿਕਲ ਨਾਮਕ ਇੱਕ ਪਿਟਬੁਲ ਹੈ ਅਤੇ ਜਾਨਵਰਾਂ ਨੂੰ ਗੋਦ ਲੈਣ ਵਿੱਚ ਦ੍ਰਿੜ ਵਿਸ਼ਵਾਸ ਦੀ ਧਾਰਨੀ ਹੈ।[8]

ਇਹ ਵੀ ਵੇਖੋ[ਸੋਧੋ]

  • ਵਿਕੀਪੀਡੀਆ ਲੋਕਾਂ ਦੀ ਸੂਚੀ

ਹਵਾਲੇ[ਸੋਧੋ]

  1. Hoban, Virgie. "Campus community tackles gender gap on Wikipedia during Art+Feminism Edit-a-Thon". Berkley Library News. University of California. Retrieved August 23, 2018.
  2. Greenberger, Alex. "MoMA Announces Fourth Annual Art+Feminism Wikipedia Edit-a-Thon". ArtNews. ArtNews. Retrieved August 23, 2018.
  3. Driscoll, Brogan. "Rewriting Wikipedia: Feminists Are Finally Giving Female Artists The Online Recognition They Deserve". Huffington Post. Oath. Retrieved August 23, 2018.
  4. "Siân Evans - LibGuides at Maryland Institute College of Art". libguides.mica.edu (in ਅੰਗਰੇਜ਼ੀ). Archived from the original on 2018-08-22. Retrieved 2018-08-22. {{cite web}}: Unknown parameter |dead-url= ignored (|url-status= suggested) (help)
  5. "A World Disrupted: The Leading Global Thinkers of 2014". Foreign Policy Magazine. Foreign Policy Magazine. Retrieved August 23, 2018.
  6. Informed agitation: library and information skills in social justice movements and beyond. Morrone, Melissa,. Sacramento, California. ISBN 9781634000031. OCLC 889313887.{{cite book}}: CS1 maint: extra punctuation (link) CS1 maint: others (link)
  7. Emory, Sami. "Breaking Records at Art+Feminism's Wikipedia Edit-A-Thon". Creators. Vice. Retrieved August 23, 2018.
  8. "Sian Evans's schedule for ARLIS/NA 46th Annual Conference". Retrieved 2018-08-22.