ਸਮੱਗਰੀ 'ਤੇ ਜਾਓ

ਏਂਜੇਲਾ ਕਲੇਟਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਂਜੇਲਾ ਹੈਲਨ ਕਲੇਟਨ
ਜਨਮ1959
ਮੌਤ8 ਜਨਵਰੀ, 2014 (ਉਮਰ 54–55)
ਰੀਡਿੰਗ, ਬੇਰਕਸ਼ਾਇਰ, ਇੰਗਲੈਂਡ
ਪੇਸ਼ਾਭੌਤਿਕ ਵਿਗਿਆਨੀ

ਏਂਜੇਲਾ ਹੈਲਨ ਕਲੇਟਨ ਐਮ.ਬੀ.ਈ. (1959 - 8 ਜਨਵਰੀ 2014[1]) ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭੌਤਿਕ ਵਿਗਿਆਨੀ ਵਜੋਂ ਜਾਣਿਆ ਗਿਆ, ਜਿਸਨੇ 'ਨਿਊਕਲੀਅਰ ਕ੍ਰਿਟੀਕਲਟੀ ਸੇਫਟੀ ਐਂਡ ਹੈਲਥ ਫਿਜ਼ਿਕਸ' ਦੇ ਖੇਤਰ ਵਿੱਚ ਕੰਮ ਕੀਤਾ ਸੀ। ਉਹ ਟਰਾਂਸਜੈਂਡਰ ਲੋਕਾਂ ਦੇ ਅਧਿਕਾਰਾਂ ਲਈ ਪ੍ਰਚਾਰਕ ਵੀ ਸੀ।

ਕੈਰੀਅਰ

[ਸੋਧੋ]

ਏਂਜੇਲਾ ਦੀਆਂ ਪ੍ਰਾਪਤੀਆਂ:-

  • ਕੁਝ ਸਾਲਾਂ ਲਈ ਏਂਜੇਲਾ ਪ੍ਰਮਾਣੂ ਹਥਿਆਰ ਸਥਾਪਨਾ ਵਿੱਚ ਕ੍ਰਿਟਕਲਟੀ ਸੇਫਟੀ ਦੀ ਮੁਖੀ ਰਹੀ;
  • ਕ੍ਰਿਟੀਕਲਟੀ ਲਈ ਯੂਕੇ ਵਰਕਿੰਗ ਪਾਰਟੀ ਦੀ ਚੇਅਰਪਰਸਨ ਰਹੀ;
  • ਅਮਰੀਕਨ ਨੈਸ਼ਨਲ ਸਟੈਂਡਰਡ ਲਈ ਵਰਕਿੰਗ ਗਰੁੱਪ ਦੀ ਮੈਂਬਰ - ਅਮਰੀਕੀ ਨਿਊਕਲੀਅਰ ਸੋਸਾਇਟੀ ਦੁਆਰਾ ਨਿਯੰਤਰਿਤ ਵਿਸ਼ੇਸ਼ ਐਕਟੀਨਾਈਡ ਐਲੀਮੈਂਟਸ[2] ਦੀ ਪ੍ਰਮਾਣੂ ਕ੍ਰਿਟੀਕਲਟੀ ਕੰਟਰੋਲ;
  • ਅੰਤਰਰਾਸ਼ਟਰੀ ਕ੍ਰਿਟੀਕਲਟੀ ਸੁਰੱਖਿਆ ਬੈਂਚਮਾਰਕ ਮੁਲਾਂਕਣ ਪ੍ਰੋਜੈਕਟ ਦੀ ਪ੍ਰਤਿਯੋਗੀ;
  • ਨਿਊਕਲੀਅਰ ਕ੍ਰਿਟਕਲਟੀ ਸੇਫਟੀ ਤੇ ਕਈ ਅੰਤਰਰਾਸ਼ਟਰੀ ਕਾਨਫ਼ਰੰਸਾਂ ਲਈ ਸਲਾਹਕਾਰ ਪ੍ਰੋਗਰਾਮ ਕਮੇਟੀਆਂ ਅਤੇ ਤਕਨੀਕੀ ਪ੍ਰੋਗਰਾਮ ਕਮੇਟੀਆਂ ਦੀ ਮੈਂਬਰ (ਜਿਵੇਂ ਕਿ ਨਿਊਕਲੀਅਰ ਕ੍ਰਿਟੀਕਲਟੀ ਸੇਫਟੀ (ਆਈ.ਸੀ.ਐਨ.ਸੀ.) 'ਤੇ ਅੰਤਰਰਾਸ਼ਟਰੀ ਕਾਨਫਰੰਸ 1991 - ਯੂਕੇ, ਆਈ.ਸੀ.ਐਨ.ਸੀ. 2003 - ਜਪਾਨ, ਆਈ.ਸੀ.ਐਨ.ਸੀ. 2007 - ਰੂਸ[3]);
  • ਕ੍ਰਿਟੀਕਲਟੀ ਜਾਂ ਗੰਭੀਰ ਸੁਰੱਖਿਆ ਦੇ ਵੱਖ-ਵੱਖ ਮੁੱਦਿਆਂ 'ਤੇ ਲਿਖਣ ਵਾਲੀ ਲੇਖਕ ਜਾਂ ਸਹਿ-ਲੇਖਕ।

ਨਿੱਜੀ ਜ਼ਿੰਦਗੀ

[ਸੋਧੋ]

ਉਸਦੀ ਦੀ ਸਰਜਰੀ ਦਾ ਸ਼ੁਰੂਆਤੀ ਦੌਰ ਤਕਲੀਫ਼-ਦੇਹ ਰਿਹਾ ਅਤੇ ਉਸਨੇ ਇਸ ਦਰਦ ਦਾ ਸਾਹਮਣਾ ਬਿਨ੍ਹਾਂ ਕਿਸੇ ਡਾਕਟਰੀ ਸਹਾਇਤਾ ਦੇ ਕੀਤਾ। ਕਾਫੀ ਸਮਾਂ ਔਰਤਾਂ ਵਾਂਗ ਰਹਿਣ ਤੋਂ ਬਾਅਦ ਉਹ ਦੁਆਰਾ ਡਾਕਟਰ ਨੂੰ ਮਿਲੀ ਸੀ।[4]

ਉਸਨੇ 1999 ਦੇ ਸ਼ੁਰੂਆਤ 'ਚ 'ਪ੍ਰੈਸ ਫਾਰ ਚੈਂਜ' ਲਈ ਕੰਮ ਕੀਤਾ।

ਇਹ ਵੀ ਵੇਖੋ

[ਸੋਧੋ]
  • "Obituary – Angela Clayton MBE". LGBT History Month. Archived from the original on 22 ਮਾਰਚ 2019. Retrieved 22 March 2019. {{cite web}}: Unknown parameter |dead-url= ignored (|url-status= suggested) (help)

ਹਵਾਲੇ

[ਸੋਧੋ]
  1. Legacy.com. Archived at [1]
  2. Page 22, American Nuclear Society, Standards Committee Report of Activities, 2008
  3. Criticality Mass Calculations for AM-241, Am-242m and Am243
  4. Angela Clayton - PFC campaigner | Press For Change Archived September 27, 2007, at the Wayback Machine.