ਤਿਹਾੜ
ਦਿੱਖ
ਤਿਹਾੜ | |
---|---|
ਗੁਆਂਢ | |
ਗੁਣਕ: 28°37′59″N 77°06′21″E / 28.6329415°N 77.1058448°E | |
Country | India |
State | ਦਿੱਲੀ |
District | ਕੇਂਦਰੀ ਦਿੱਲੀ |
ਮੈਟਰੋ | ਨਵੀਂ ਦਿੱਲੀ |
Languages | |
• Official | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | |
Planning agency | ਦਿੱਲੀ ਨਗਰ ਨਿਗਮ |
ਤਿਹਾੜ ਦਿੱਲੀ ਦੇ ਪੁਰਾਣੇ ਪਿੰਡਾਂ ਵਿੱਚੋਂ ਇੱਕ ਹੈ। ਇਹ ਕੱਚਾ ਤਿਹਾੜ ਅਤੇ ਤਿਹਾੜ ਗਾਓਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਪਹਿਲਾਂ ਤੋਂ ਹਿੱਸਿਆਂ ਵਿੱਚ ਵੰਡਿਆ ਗਿਆ ਸੀ:ਤਿਹਾੜ ਪਿੰਡ, ਤਿਹਾੜ 1 (ਸੁਭਾਸ਼ ਨਗਰ), ਤਿਹਾੜ 2 (ਅਸ਼ੋਕ ਨਗਰ)।[1]
1947 ਦੀ ਵੰਡ ਤੋਂ ਪਹਿਲਾਂ ਇੱਥੇ ਮੁਸਲਿਮ ਤਿਆਗੀ ਲੋਕ ਰਹਿੰਦੇ ਸਨ। ਇਸ ਦੇ ਨਾਲ ਲੱਗਦੇ ਮੁੱਖ ਖੇਤਰ: ਮਾਨਕ ਵਿਹਾਰ, ਅਸ਼ੋਕ ਨਗਰ, ਖਿਆਲਾ ਪਿੰਡ, ਗੋਪਾਲ ਨਗਰ, ਹਰੀ ਨਗਰ, ਤਿਲਕ ਨਗਰ ਅਤੇ ਰਾਜੋਰੀ ਬਾਗ ਹਨ।