ਧਨਿਆਮਾਲਿਨੀ
ਦਿੱਖ
ਧਨਿਆਮਾਲਿਨੀ | |
---|---|
ਦੇਵਨਾਗਰੀ | ਧਨਿਆਮਾਲਿਨੀ |
ਨਿਵਾਸ | ਲੰਕਾ |
ਨਿੱਜੀ ਜਾਣਕਾਰੀ | |
ਬੱਚੇ |
ਹਿੰਦੂ ਮਿਥਿਹਾਸਕ ਕਥਾਵਾਂ ਵਿੱਚ ਧਨਿਆਮਾਲਿਨੀ ਰਾਵਣ ਦੀ ਦੂਜੀ ਪਤਨੀ ਸੀ।[1] ਉਹ ਇੱਕ ਕੋਮਲ ਅਤੇ ਦੇਖਭਾਲ ਕਰਨ ਵਾਲੀ ਔਰਤ ਸੀ। ਉਸਦੀ ਅਸਲ ਪਛਾਣ ਛੁਪੀ ਹੋਈ ਹੈ ਪਰ ਕੁਝ ਕਹਾਣੀਆਂ ਉਸ ਨੂੰ ਮਾਇਆ ਦੀ ਧੀ ਅਤੇ ਮੰਦੋਦਰੀ ਦੀ ਭੈਣ ਵਜੋਂ ਦਰਸਾਉਂਦੀਆਂ ਹਨ, ਜਦਕਿ ਦੂਸਰੀਆਂ ਕਥਾਵਾਂ ਉਸ ਨੂੰ ਦਾਨਵ ਰਾਜਕੁਮਾਰੀ ਵਜੋਂ ਦੱਸਦੀਆਂ ਹਨ ਜੋ ਮੀਨਾਕਸ਼ੀ ਜਾਂ ਸ਼ੂਰਪਨਖਾ ਦੀ ਭਰਜਾਈ ਸੀ। ਉਸ ਨੇ ਸੀਤਾ ਨੂੰ ਰਾਵਣ ਦੇ ਗੁੱਸੇ ਤੋਂ ਬਚਾਉਣ ਦੀ ਕੀਤੀ ਜਦੋਂ ਉਸਨੇ ਉਸਦਾ ਅਪਮਾਨ ਕੀਤਾ। ਧਨਿਆਮਾਲਿਨੀ ਦੇ ਰਾਵਣ ਦੇ ਦੋ ਪੁੱਤਰ ਅਤੀਕਾਇ ਅਤੇ ਤਰਿਸ਼ਰਾ ਸਨ।