ਮਾਯਾਸੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਯਾਸੁਰ ਹਿੰਦੂ ਮਿਥਿਹਾਸ ਦੇ ਵਿੱਚ ਰਾਕਸ਼ਾਸ਼ਾਂ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ। ਰਾਮਾਇਣ ਵਿੱਚ ਇਹ ਰਾਵਣ ਦੀ ਪਤਨੀ ਮੰਦੋਦਰੀ ਦਾ ਪਿਤਾ ਸੀ।