ਡਾ. ਨਵਦੀਪ ਸਿੰਘ
ਦਿੱਖ
ਡਾ.ਨਵਦੀਪ ਸਿੰਘ | |
---|---|
ਜਨਮ | ਨਵਦੀਪ ਸਿੰਘ 27 ਦਸੰਬਰ 1987 ਜ਼ਿਲ੍ਹਾ ਬਠਿੰਡਾ, ਪੰਜਾਬ, ਭਾਰਤ |
ਕਿੱਤਾ | ਡਾਕਟਰੀ, ਲੇਖਕ |
ਭਾਸ਼ਾ | ਪੰਜਾਬੀ, ਅੰਗਰੇਜ਼ੀ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ |
ਸ਼ੈਲੀ | ਵਾਰਤਕ |
ਸਰਗਰਮੀ ਦੇ ਸਾਲ | 21ਵੀਂ ਦੇ ਦੂਜੇ ਦਹਾਕੇ ਦੇ ਅਖੀਰ ਵਿਚ |
ਰਿਸ਼ਤੇਦਾਰ | ਪਿਤਾ ਸ੍ਰ ਗੁਰਚਰਨ ਖੇਮੂਆਣਾ ਮਾਤਾ ਸ਼੍ਰੀਮਤੀ ਹਰਦੇਵ ਕੌਰ |
ਡਾ.ਨਵਦੀਪ ਸਿੰਘ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਹੈ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਸੀਨੀਅਰ ਰੈਜ਼ੀਡੈਂਟ (ਕਮਿਊਨਿਟੀ ਮੈਡੀਸਨ) ਵਜੋਂ ਕੰਮ ਕਰ ਰਿਹਾ ਹੈ। ਉਹ ਮੋਟਾਪੇ ਤੋਂ ਮੁਕਤੀ ਪੁਸਤਕ ਦਾ ਲੇਖਕ ਹੈ।