ਡਾ. ਨਵਦੀਪ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ.ਨਵਦੀਪ ਸਿੰਘ
ਡਾ.ਨਵਦੀਪ ਸਿੰਘ
ਜਨਮਨਵਦੀਪ ਸਿੰਘ
(1987-12-27) 27 ਦਸੰਬਰ 1987 (ਉਮਰ 32)
ਜ਼ਿਲ੍ਹਾ ਬਠਿੰਡਾ, ਪੰਜਾਬ, ਭਾਰਤ
ਕੌਮੀਅਤਭਾਰਤੀ
ਅਲਮਾ ਮਾਤਰਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ
ਕਿੱਤਾਡਾਕਟਰੀ, ਲੇਖਕ
ਸਰਗਰਮੀ ਦੇ ਸਾਲ21ਵੀਂ ਦੇ ਦੂਜੇ ਦਹਾਕੇ ਦੇ ਅਖੀਰ ਵਿਚ
ਰਿਸ਼ਤੇਦਾਰਪਿਤਾ ਸ੍ਰ ਗੁਰਚਰਨ ਖੇਮੂਆਣਾ
ਮਾਤਾ ਸ਼੍ਰੀਮਤੀ ਹਰਦੇਵ ਕੌਰ
ਵਿਧਾਵਾਰਤਕ

ਡਾ.ਨਵਦੀਪ ਸਿੰਘ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਹੈ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਸੀਨੀਅਰ ਰੈਜ਼ੀਡੈਂਟ (ਕਮਿਊਨਿਟੀ ਮੈਡੀਸਨ) ਵਜੋਂ ਕੰਮ ਕਰ ਰਿਹਾ ਹੈ। ਉਹ ਮੋਟਾਪੇ ਤੋਂ ਮੁਕਤੀ ਪੁਸਤਕ ਦਾ ਲੇਖਕ ਹੈ।