ਸਮੱਗਰੀ 'ਤੇ ਜਾਓ

ਵਰਤੋਂਕਾਰ:Gurvinder Singh Ahluwalia/ਜਾਣ-ਪਛਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੈਬਲ ਵਰਤੋਂਕਾਰ ਜਾਣਕਾਰੀ
pa-N ਇਸ ਵਰਤੋਂਕਾਰ ਕੋਲ਼ ਪੰਜਾਬੀ ਦੀ ਮੂਲ ਸਮਝ ਹੈ।
en-4 This user has near native speaker knowledge of English.
hi-4 इस सदस्य को हिन्दी का लगभग मातृभाषा स्तर का ज्ञान है।
ਭਾਸ਼ਾ ਅਨੁਸਾਰ ਵਰਤੋਂਕਾਰ
Gurvinder_Singh_Ahluwalia ਤੁਹਾਡਾ ਵਿਕੀਪੀਡੀਆ ਤੇ ਸਵਾਗਤ ਕਰਦਾ ਹੈ
"ਧਰਤੀ ਉੱਤੇ ਸਾਰੇ ਹਥਿਆਰਾਂ ਨਾਲੋਂ ਜਿਆਦਾ ਤਾਕਤਵਰ ਉਹ ਵਿਚਾਰ ਹੁੰਦਾ ਹੈ ਜਿਸਦਾ ਵਕਤ ਆ ਗਿਆ ਹੁੰਦਾ ਹੈ" -ਵਿਕਟਰ ਹੂਗੋ
ਅੱਜ ਦੀ ਖਾਸ ਯੋਜਨਾ
Introduction to Swedish consists of 12 lessons, plus vocabulary sheets, exercises and answers. The course is aimed at complete beginners and introduces basic Swedish words, phrases and grammar.

ਵਰਤੋਂਕਾਰ:Gurvinder Singh Ahluwalia/ਸੱਥ
ਪਦਾਰਥ ਦੀ ਬਣਤਰ
ਇਹ ਤਸਵੀਰ ਸਟਰਿੰਗ ਥਿਊਰੀ ਮੁਤਾਬਕ ਪਦਾਰਥ ਦੀ ਬਣਤਰ ਦਿਖਾਉਂਦੀ ਹੈ, ਜਿਸ ਵਿੱਚ ਰੋਜ਼ਾਨਾ ਜਿੰਦਗੀ ਵਾਲੀਆਂ ਵਸਤੂਆਂ ਦਾ ਵਿਸ਼ਲੇਸ਼ਣ ਪਹਿਲਾਂ ਅਣੂਆਂ ਦੇ ਤੌਰ ਤੇ ਕੀਤਾ ਗਿਆ ਹੈ, ਫੇਰ ਐਟਮਾਂ, ਫੇਰ ਉੱਪ-ਪ੍ਰਮਾਣੂ ਕਣਾਂ, ਅਤੇ ਅੰਤ ਨੂੰ ਸਟਰਿੰਗਾਂ ਦੇ ਰੂਪ ਵਿੱਚ। ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Images relating to string theory
Mechanics images - Electromagnetism images - Optics images - Atomic physics images
Images relating to physics in general


ਇਹ ਤਸਵੀਰ
ਵਿੱਦਿਅਕ ਤਸਵੀਰਾਂ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ

ਕੀ ਤੁਸੀਂ ਵਿਕੀਪੀਡੀਆ ਤੇ ਐਡਿਟ ਕਰਨਾ ਚਾਹੁੰਦੇ ਹੋ?

ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਵਿਦਿਆਰਥੀ, ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।

ਵਿਕੀਪੀਡੀਆ ਫਰੋਲੋ
ਸ਼੍ਰੇਣੀ ਸਾਰਣੀਆਂ ਨਹੀਂ ਲੱਭੀ




ਤਾਜ਼ਾ ਕੰਮ
ਵਿਕੀਪੀਡੀਆ ਵਿੱਦਿਅਕ ਪ੍ਰੋਗਰਾਮ