ਪਾਣੀ ਦਾ ਰੰਗ
ਦਿੱਖ
"ਪਾਣੀ ਦਾ ਰੰਗ" | |
---|---|
ਤਸਵੀਰ:Pani Da Rang1.jpg | |
ਗੀਤ (ਕਲਾਕਾਰ-ਆਯੂਸ਼ਮਾਨ ਖੁਰਾਨਾ) | |
ਐਲਬਮ- Vicky Donor | |
ਰਿਲੀਜ਼ | 1 ਫਰਵਰੀ 2012 |
ਸ਼ੈਲੀ | Filmi, Acoustic pop |
ਲੇਬਲ | Eros Music |
ਗੀਤ ਲੇਖਕ |
|
ਆਡੀਓ ਨਮੂਨਾ | |
"Pani Da Rang" (Male Version) |
ਪਾਣੀ ਦਾ ਰੰਗ (English: "The Colour of Water") 2012 ਦੀ ਭਾਰਤੀ ਫਿਲਮ ਵਿੱਕੀ ਡੋਨਰ ਦਾ ਇੱਕ ਗੀਤ ਹੈ, ਜਿਸਨੂੰ ਆਯੂਸ਼ਮਾਨ ਖੁਰਾਨਾ ਅਤੇ ਰੋਚਕ ਕੋਹਲੀ ਦੁਆਰਾ ਲਿਖਿਆ ਅਤੇ ਸੰਗੀਤ ਦਿੱਤਾ ਗਿਆ ਹੈ। ਫਿਲਮ ਵਿੱਚ ਆਯੁਸ਼ਮਾਨ ਨੇ ਵਿੱਕੀ ਦੇ ਕਿਰਦਾਰ ਵਿੱਚ ਇਹ ਗਾਣਾ ਪੇਸ਼ ਕੀਤਾ ਸੀ। ਮਹਿਲਾ ਅਵਾਜ਼ ਵਿੱਚ ਗਾਣੇ ਦਾ ਇੱਕ ਲੰਬਾ ਸੰਸਕਰਣ ਸੁਕਨਿਆ ਪੁਰੱਕਯਸਥ ਦੁਆਰਾ ਪੇਸ਼ ਕੀਤਾ ਗਿਆ ਸੀ ਜੋ ਕਿ ਫਿਲਮ ਵਿੱਚ ਵੀ ਸੀ।
ਰਚਨਾ
[ਸੋਧੋ]ਆਯੂਸ਼ਮਾਨ ਖੁਰਾਨਾ ਨੇ 2003 ਵਿੱਚ ਡੀ.ਏ.ਵੀ. ਕਾਲਜ ਵਿੱਚ ਰੋਚਕ ਕੋਹਲੀ ਦੇ ਸਹਿਯੋਗ ਨਾਲ "ਪਾਣੀ ਦਾ ਰੰਗ" ਲਿਖਿਆ ਸੀ।[1] ਗਾਣਾ ਲਗਭਗ ਪੂਰੀ ਤਰ੍ਹਾਂ ਪੰਜਾਬੀ ਵਿੱਚ ਲਿਖਿਆ ਗਿਆ ਹੈ।[2]
ਵਿੱਕੀ ਡੋਨਰ ਵਿੱਚ ਵਰਤੋਂ
[ਸੋਧੋ]"ਪਾਣੀ ਦਾ ਰੰਗ" ਆਯੁਸ਼ਮਾਨ ਖੁਰਾਨਾ ਦੇ ਕਿਰਦਾਰ ਵਿੱਕੀ ਅਰੋੜਾ ਵੱਲੋਂ ਯਮੀ ਗੌਤਮ ਦੇ ਕਿਰਦਾਰ ਅਮੀਮਾ ਰਾਏ ਲਈ ਗਾਇਆ ਗਿਆ ਸੀ। ਉਹਨਾਂ ਦੇ ਵਿਆਹ ਤੋਂ ਬਾਅਦ; ਇਹ ਗੀਤ ਪਿਛੋਕੜ ਵਿੱਚ ਚਲਦਾ ਰਹਿੰਦਾ ਹੈ।
ਵਿੱਕੀ ਅਤੇ ਆਸ਼ਿਮਾ ਦੇ ਵੱਖ ਹੋਣ ਦੇ ਬਾਅਦ ਦੇ ਦ੍ਰਿਸ਼ਾਂ ਦੌਰਾਨ ਗਾਣੇ ਦਾ ਹੌਲੀ, ਮਾਦਾ ਵਰਜਨ ਬੈਕਗ੍ਰਾਉਂਡ ਵਿੱਚ ਚਲਦਾ ਹੈ।
ਹਵਾਲੇ
[ਸੋਧੋ]- ↑ Durham, Bryan (11 May 2012). "I wrote 'pani da' in 2003 while in college: Ayushmann Khurrana". Times of India. Bennett Coleman and Co. Ltd. Retrieved 5 February 2019.
- ↑ "Ayushmann Khurrana: Independent music doesn't get enough attention". NDTV. NDTV Convergence Limited. IANS. 10 September 2013. Retrieved 5 February 2019.