ਵਸੁੰਦਰਾ ਦੇਵੀ
ਦਿੱਖ
ਵਸੁੰਦਰਾ ਦੇਵੀ | |
---|---|
ਜਨਮ | ਵਸੁੰਦਰਾ ਦੇਵੀ 1917 |
ਮੌਤ | 1988 |
ਹੋਰ ਨਾਮ | ਵਸੁੰਦਰਾ ਦੇਵੀ |
ਪੇਸ਼ਾ | ਅਦਾਕਾਰਾ, ਭਾਰਤੀ ਕਲਾਸੀਕਲ ਡਾਂਸਰ |
ਸਰਗਰਮੀ ਦੇ ਸਾਲ | 1941-1960 |
ਲਈ ਪ੍ਰਸਿੱਧ | ਮੰਗਾਮਾ ਸਪਥਮ |
ਜੀਵਨ ਸਾਥੀ | ਮ. ਡੀ. ਰਮਨ |
ਬੱਚੇ | ਵਿਜੇਅੰਥੀਮਾਲਾ |
ਵਸੁੰਧਰਾ ਦੇਵੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਸੀ, ਇਸ ਤੋਂ ਇਲਾਵਾ ਉਹ ਸਿਖਲਾਈ ਪ੍ਰਾਪਤ ਭਰਤਨਾਟਿਅਮ ਡਾਂਸਰ ਅਤੇ ਕਾਰਨਾਟਿਕ ਗਾਇਕਾ ਸੀ।[1] ਭਾਰਤੀ ਅਭਿਨੇਤਰੀ ਵੈਜਯੰਤੀਮਾਲਾ ਉਸ ਦੀ ਬੇਟੀ ਹੈ।[2]
ਫ਼ਿਲਮੋਗ੍ਰਾਫ਼ੀ
[ਸੋਧੋ]- (1941) ਰਿਸ਼ੀਆਸ੍ਰੀਂਗਰ
- (1943) ਮੰਗਾਮਾ ਸਪਥਮ
- (1947) ਉਦਯਾਨਨ ਵਾਸਵਦੱਤਾ
- (1949) ਨਾਤੀਆ ਰਾਣੀ
- (1959) ਪੈਗਾਮ
- (1960) ਇਰੁੰਬੁ ਥਰਾਈ
ਹਵਾਲੇ
[ਸੋਧੋ]- ↑ Randor Guy (2007-11-23). "blast from the past". Chennai, India: The Hindu. Archived from the original on 2007-12-01. Retrieved 2011-04-13.
{{cite news}}
: Unknown parameter|dead-url=
ignored (|url-status=
suggested) (help) - ↑ "வாள் வீச்சில் புகழ் பெற்ற ரஞ்சன்: இந்திப் படங்களிலும் வெற்றிக் கொடி நாட்டினார்". Maalai Malar (in Tamil). 27 February 2011. Archived from the original on 21 ਜੁਲਾਈ 2011. Retrieved 4 ਮਾਰਚ 2020.
{{cite news}}
: Unknown parameter|dead-url=
ignored (|url-status=
suggested) (help)CS1 maint: unrecognized language (link)