ਵੈਜੰਤੀ ਮਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੈਜੰਤੀ ਮਾਲਾ ਬਾਲੀ
Vyjayantimala at Esha Deol's wedding at ISCKON temple 19.jpg
ਵੈਜੰਤੀ ਮਾਲਾ 2012 ਚ ਈਸ਼ਾ ਦਿਓਲ ਦੀ ਸ਼ਾਦੀ ਸਮੇਂ
ਜਨਮਵੈਜੰਤੀਮਾਲਾ ਰਮਨ
(1936-08-13) 13 ਅਗਸਤ 1936 (ਉਮਰ 84)[1]
ਤ੍ਰਿਪਲੀਕੇਨ, ਮਦਰਾਸ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
(ਹੁਣ ਤਾਮਿਲ ਨਾਡੂ, ਭਾਰਤ)
ਰਿਹਾਇਸ਼ਚੇਨਈ, ਤਾਮਿਲ ਨਾਡੂ, ਭਾਰਤ
ਹੋਰ ਨਾਂਮਵੈਜੰਤੀਮਾਲਾ, ਵੈਜੰਤੀ ਮਾਲਾ ਬਾਲੀ
ਪੇਸ਼ਾਫ਼ਿਲਮੀ ਅਦਾਕਾਰਾ, ਭਾਰਤਨਾਟਿਅਮ ਨਾਚੀ, ਕਾਰਨਾਟਿਕ ਗਾਇਕਾ, ਨਾਚ ਕੋਰੀਓਗ੍ਰਾਫਰ ਅਤੇ ਸੰਸਦ ਮੈਂਬਰ
ਸਰਗਰਮੀ ਦੇ ਸਾਲ1949–1968
ਸਾਥੀChamanlal Bali (ਵਿ. 1968–86)(his death)
ਬੱਚੇSuchindra Bali (born 1976)
ਮਾਤਾ-ਪਿਤਾM. D. Ramaswamy (Father) (deceased)
Vasundhara Devi (Mother) (deceased)
ਪੁਰਸਕਾਰPadmashri, Kalaimamani,
Sangeet Natak Akademi Award

(See more)
ਦਸਤਖ਼ਤ
"Vyjayanthimala Bali"

ਵੈਜੰਤੀ ਮਾਲਾ ਬਾਲੀ (ਜਨਮ 13 ਅਗਸਤ 1936),[1] ਭਾਰਤੀ ਫ਼ਿਲਮੀ ਅਦਾਕਾਰਾ, ਭਾਰਤ ਨਾਟਿਅਮ ਨਾਚੀ, ਕਾਰਨਾਟਿਕ ਗਾਇਕਾ, ਨਾਚ ਕੋਰੀਓਗ੍ਰਾਫਰ ਅਤੇ ਸੰਸਦ ਮੈਂਬਰ ਹੈ। ਉਸਨੇ ਆਪਣਾ ਸਫ਼ਰ ਇੱਕ ਤਮਿਲ ਫ਼ਿਲਮ ਤੋਂ 1949 ਵਿੱਚ ਸ਼ੁਰੂ ਕੀਤਾ ਸੀ ਅਤੇ ਉਸ ਦੇ ਬਾਅਦ ਇੱਕ ਤੇਲਗੂ ਫ਼ਿਲਮ ਵਿੱਚ ਕੰਮ ਕੀਤਾ। ਜਲਦ ਹੀ ਉਹ ਦੱਖਣ ਸਿਨੇਮਾ ਅਤੇ ਬਾਲੀਵੁੱਡ ਦੇ ਸੁਨਹਿਰੇ ਦੌਰ ਦੀ ਸਭ ਤੋਂ ਸਫਲ ਹੋਣ ਵਾਲੀ ਅਦਾਕਾਰਾ ਬਣ ਗਈ ਅਤੇ ਲਗਪਗ ਦੋ ਦਹਾਕੇ ਬਾਲੀਵੁੱਡ ਵਿੱਚ ਉਸਨੇ ਆਪਣੀ ਧਾਂਕ ਜਮਾਈ ਰੱਖੀ।[2][3][4] ਆਪਣੇ ਅਭਿਨੇ ਅਤੇ ਕਲਾ ਦੇ ਦਮ ਉੱਤੇ ਵੈਜੰਤੀ ਮਾਲਾ ਨੇ ਅਜਿਹੇ ਮਿਆਰ ਸਥਾਪਤ ਕੀਤੇ ਜਿਸ ਉੱਤੇ ਚਲਕੇ ਅੱਜ ਦੀਆਂ ਨਾਇਕਾਵਾਂ ਆਪਣੇ ਆਪ ਨੂੰ ਸਫ਼ਲ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇੱਕ ਸ਼ਾਸਤਰੀ ਨਾਚ ਵਾਲੀ ਛਵੀ ਦੇ ਨਾਲ ਵੈਜੰਤੀ ਮਾਲਾ ਨੇ ਹਿੰਦੀ ਫਿਲਮਾਂ ਵਿੱਚ ਨਾਇਕਾ ਦੇ ਨਾਚ ਨੂੰ ਅਹਿਮ ਬਣਾ ਦਿੱਤਾ।

ਹਵਾਲੇ[ਸੋਧੋ]

  1. 1.0 1.1 Kumar, Divya (25 February 2009). "All the city is a stage". The Hindu. Retrieved 17 June 2011. 
  2. "Bollywood Divas: Sizzler of Sixties". ਹਿੰਦੁਸਤਾਨ ਟਾਈਮਜ਼. 2004. Retrieved 1 September 2011. 
  3. Prashant Singh (25 April 2009). "Return of southern spice girls". ਇੰਡੀਆ ਟੂਡੇ. Mumbai. Retrieved 27 August 2011. 
  4. Piyush Roy (19 March 2011). "Starduats interview: Madhuri Dixit: A Life In Beauty". Mumbai: ਸਟਾਰਡਸਟ.