ਸਮੱਗਰੀ 'ਤੇ ਜਾਓ

ਵਸੁੰਦਰਾ ਦੇਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਸੁੰਦਰਾ ਦੇਵੀ
1943 ਵਿੱਚ ਆਈ ਫ਼ਿਲਮ ਮੰਗਮਾਮਾ ਸਪਥਮ ਵਿੱਚ ਵਸੁੰਧਰਾ ਦੇਵੀ ਅਦਾਕਾਰ ਰੰਜਨ ਨਾਲ।
ਜਨਮ
ਵਸੁੰਦਰਾ ਦੇਵੀ

1917
ਮੌਤ1988
ਹੋਰ ਨਾਮਵਸੁੰਦਰਾ ਦੇਵੀ
ਪੇਸ਼ਾਅਦਾਕਾਰਾ, ਭਾਰਤੀ ਕਲਾਸੀਕਲ ਡਾਂਸਰ
ਸਰਗਰਮੀ ਦੇ ਸਾਲ1941-1960
ਲਈ ਪ੍ਰਸਿੱਧਮੰਗਾਮਾ ਸਪਥਮ
ਜੀਵਨ ਸਾਥੀਮ. ਡੀ. ਰਮਨ
ਬੱਚੇਵਿਜੇਅੰਥੀਮਾਲਾ

ਵਸੁੰਧਰਾ ਦੇਵੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਸੀ, ਇਸ ਤੋਂ ਇਲਾਵਾ ਉਹ ਸਿਖਲਾਈ ਪ੍ਰਾਪਤ ਭਰਤਨਾਟਿਅਮ ਡਾਂਸਰ ਅਤੇ ਕਾਰਨਾਟਿਕ ਗਾਇਕਾ ਸੀ।[1] ਭਾਰਤੀ ਅਭਿਨੇਤਰੀ ਵੈਜਯੰਤੀਮਾਲਾ ਉਸ ਦੀ ਬੇਟੀ ਹੈ।[2]

ਫ਼ਿਲਮੋਗ੍ਰਾਫ਼ੀ

[ਸੋਧੋ]
  • (1941) ਰਿਸ਼ੀਆਸ੍ਰੀਂਗਰ
  • (1943) ਮੰਗਾਮਾ ਸਪਥਮ
  • (1947) ਉਦਯਾਨਨ ਵਾਸਵਦੱਤਾ
  • (1949) ਨਾਤੀਆ ਰਾਣੀ
  • (1959) ਪੈਗਾਮ
  • (1960) ਇਰੁੰਬੁ ਥਰਾਈ

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]