ਫਰੈਂਡਸ
ਦਿੱਖ
ਫਰੈਂਡਸ | |
---|---|
ਸ਼ੈਲੀ | ਸਿਟਕਾਮ ਕਾਮੇਡੀ |
ਦੁਆਰਾ ਬਣਾਇਆ | ਡੇਵਿਡ ਕਰੇਨ ਮਾਰਤਾ ਕੌਫਮੈਨ |
ਸਟਾਰਿੰਗ | ਜੈਨੀਫ਼ਰ ਐਨਿਸਟਨ ਕੋਰਟਨੀ ਕੌਕਸ ਲੀਜ਼ਾ ਕੁਦਰੋ ਮੈਟ ਲੀਬਲਾਂਕ ਮੈਥੀਊ ਪੈਰੀ ਡੇਵਿਡ ਸ਼ਵੀਮਰ |
ਥੀਮ ਸੰਗੀਤ ਸੰਗੀਤਕਾਰ | Michael Skloff Allee Willis |
ਓਪਨਿੰਗ ਥੀਮ | "I'll Be There for You" by The Rembrandts |
ਮੂਲ ਦੇਸ਼ | ਅਮਰੀਕਾ |
ਮੂਲ ਭਾਸ਼ਾ | ਅੰਗਰੇਜ਼ੀ |
ਸੀਜ਼ਨ ਸੰਖਿਆ | 10 |
No. of episodes | 236 (list of episodes) |
ਨਿਰਮਾਤਾ ਟੀਮ | |
ਕਾਰਜਕਾਰੀ ਨਿਰਮਾਤਾ | ਡੇਵਿਡ ਕਰੇਨ ਮਾਰਤਾ ਕੌਫਮੈਨ Kevin S. Bright Michael Borkow (season 4) Michael Curtis (season 5) Adam Chase (season 5–6) Greg Malins (season 5–7) Wil Calhoun (season 7) Scott Silveri (season 8–10) ਫਰਮਾ:J Andrew Reich (season 8–10) Ted Cohen (season 8–10) |
Camera setup | Film; multi-camera |
ਲੰਬਾਈ (ਸਮਾਂ) | 20–22 minutes (per episode) 22–65 minutes (extended DVD episodes) |
Production companies | Bright/Kauffman/Crane Productions Warner Bros. Television |
Distributor | Warner Bros. Television Distribution |
ਰਿਲੀਜ਼ | |
Original network | NBC |
Picture format | 480i (PsF 4:3 SDTV) 1080i (PsF 16:9 HDTV) |
Original release | ਸਤੰਬਰ 22, 1994 ਮਈ 6, 2004 | –
Chronology | |
Followed by | Joey (2004–06) |
ਫਰੈਂਡਜ਼ ਜਾਂ ਫਰੈਂਡਸ (ਅਕਸਰ ਅੰਗ੍ਰੇਜ਼ੀ ਵਿੱਚ F•R•I•E•N•D•S ਦੀ ਰੂਪਰੇਖਾ ਵਿੱਚ ਲਿਖਿਆ ਜਾਂਦਾ ਹੈ) ਇੱਕ ਅਮਰੀਕੀ ਟੈਲੀਵਿਜ਼ਨ ਸਿਟਕਾਮ ਹੈ, ਜਿਹੜਾ ਕਿ ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਦੁਆਰ ਬਣਾਇਆ ਗਿਆ ਹੈ। ਇਹ ਸ਼ੋਅ 22 ਸਤੰਬਰ 1994 ਤੋਂ 6 ਮਈ 2004 ਤੱਕ ਐਨ.ਬੀ.ਸੀ ਤੇ 10 ਸਾਲਾਂ ਲਈ 10 ਬਾਬਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਕੇਵਿਨ ਐਸ.ਬਰਾਇਟ ਅਤੇ ਵਾਰਨਰ ਬ੍ਰਦਰਜ਼ ਟੈਲੀਵਿਜ਼ਨ ਇਸ ਸ਼ੋ ਦੇ ਨਿਰਮਾਤਾ ਹਨ। ਇਸ ਦੇ ਕਾਰਜਕਾਰੀ ਨਿਰਮਾਤਾ ਕੇਵਿਨ ਐਸ.ਬਰਾਇਟ, ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਸਨ।
ਇਹ ਸ਼ੋਅ ਨਿਊਯਾਰਕ ਸ਼ਹਿਰ ਦੇ ਮੈਨਹੈਟਨ ਖੇਤਰ ਵਿੱਚ ਰਹਿੰਦੇ ਛੇ ਦੋਸਤਾਂ ਤੇ ਕੇਂਦਰਿਤ ਹੈ।
ਮੁੱਖ ਅਦਾਕਾਰ
[ਸੋਧੋ]ਫਰੈਂਡਜ਼ ਦੇ ਮੁੱਖ ਅਦਾਕਾਰ