ਸਮੱਗਰੀ 'ਤੇ ਜਾਓ

ਫਰੈਂਡਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰੈਂਡਸ
ਸ਼ੈਲੀਸਿਟਕਾਮ ਕਾਮੇਡੀ
ਦੁਆਰਾ ਬਣਾਇਆਡੇਵਿਡ ਕਰੇਨ
ਮਾਰਤਾ ਕੌਫਮੈਨ
ਸਟਾਰਿੰਗਜੈਨੀਫ਼ਰ ਐਨਿਸਟਨ
ਕੋਰਟਨੀ ਕੌਕਸ
ਲੀਜ਼ਾ ਕੁਦਰੋ
ਮੈਟ ਲੀਬਲਾਂਕ
ਮੈਥੀਊ ਪੈਰੀ
ਡੇਵਿਡ ਸ਼ਵੀਮਰ
ਥੀਮ ਸੰਗੀਤ ਸੰਗੀਤਕਾਰMichael Skloff
Allee Willis
ਓਪਨਿੰਗ ਥੀਮ"I'll Be There for You"
by The Rembrandts
ਮੂਲ ਦੇਸ਼ਅਮਰੀਕਾ
ਮੂਲ ਭਾਸ਼ਾਅੰਗਰੇਜ਼ੀ
ਸੀਜ਼ਨ ਸੰਖਿਆ10
No. of episodes236 (list of episodes)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾਡੇਵਿਡ ਕਰੇਨ
ਮਾਰਤਾ ਕੌਫਮੈਨ
Kevin S. Bright
Michael Borkow (season 4)
Michael Curtis (season 5)
Adam Chase (season 5–6)
Greg Malins (season 5–7)
Wil Calhoun (season 7)
Scott Silveri (season 8–10)
ਫਰਮਾ:J
Andrew Reich (season 8–10)
Ted Cohen (season 8–10)
Camera setupFilm; multi-camera
ਲੰਬਾਈ (ਸਮਾਂ)20–22 minutes (per episode)
22–65 minutes (extended DVD episodes)
Production companiesBright/Kauffman/Crane Productions
Warner Bros. Television
DistributorWarner Bros. Television Distribution
ਰਿਲੀਜ਼
Original networkNBC
Picture format480i (PsF 4:3 SDTV)
1080i (PsF 16:9 HDTV)
Original releaseਸਤੰਬਰ 22, 1994 (1994-09-22) –
ਮਈ 6, 2004 (2004-05-06)
Chronology
Followed byJoey (2004–06)

ਫਰੈਂਡਜ਼ ਜਾਂ ਫਰੈਂਡਸ (ਅਕਸਰ ਅੰਗ੍ਰੇਜ਼ੀ ਵਿੱਚ F•R•I•E•N•D•S ਦੀ ਰੂਪਰੇਖਾ ਵਿੱਚ ਲਿਖਿਆ ਜਾਂਦਾ ਹੈ) ਇੱਕ ਅਮਰੀਕੀ ਟੈਲੀਵਿਜ਼ਨ ਸਿਟਕਾਮ ਹੈ, ਜਿਹੜਾ ਕਿ ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਦੁਆਰ ਬਣਾਇਆ ਗਿਆ ਹੈ। ਇਹ ਸ਼ੋਅ 22 ਸਤੰਬਰ 1994 ਤੋਂ 6 ਮਈ 2004 ਤੱਕ ਐਨ.ਬੀ.ਸੀ ਤੇ 10 ਸਾਲਾਂ ਲਈ 10 ਬਾਬਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਕੇਵਿਨ ਐਸ.ਬਰਾਇਟ ਅਤੇ ਵਾਰਨਰ ਬ੍ਰਦਰਜ਼ ਟੈਲੀਵਿਜ਼ਨ ਇਸ ਸ਼ੋ ਦੇ ਨਿਰਮਾਤਾ ਹਨ। ਇਸ ਦੇ ਕਾਰਜਕਾਰੀ ਨਿਰਮਾਤਾ ਕੇਵਿਨ ਐਸ.ਬਰਾਇਟ, ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਸਨ।

ਇਹ ਸ਼ੋਅ ਨਿਊਯਾਰਕ ਸ਼ਹਿਰ ਦੇ ਮੈਨਹੈਟਨ ਖੇਤਰ ਵਿੱਚ ਰਹਿੰਦੇ ਛੇ ਦੋਸਤਾਂ ਤੇ ਕੇਂਦਰਿਤ ਹੈ।

ਮੁੱਖ ਅਦਾਕਾਰ

[ਸੋਧੋ]

ਹਵਾਲੇ

[ਸੋਧੋ]