ਅੰਜੂ ਤਮੰਗ
ਦਿੱਖ
ਨਿੱਜੀ ਜਾਣਕਾਰੀ | |||
---|---|---|---|
ਜਨਮ ਮਿਤੀ | 22 ਦਸੰਬਰ 1995 | ||
ਜਨਮ ਸਥਾਨ | Sikkim, India | ||
ਪੋਜੀਸ਼ਨ | Forward | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Kryphsa F.C. | ||
ਨੰਬਰ | 10 | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
2017 –18 | Rising Student Club | ||
2019- | Gokulam Kerala | 5 | (5) |
2020- | Kryphsa F.C. | 3 | (2) |
ਅੰਤਰਰਾਸ਼ਟਰੀ ਕੈਰੀਅਰ‡ | |||
2016- | India | 7 | (0) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 1 February 2020 ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 18 November 2018 ਤੱਕ ਸਹੀ |
ਅੰਜੂ ਤਮੰਗ (ਜਨਮ 22 ਦਸੰਬਰ 1995) ਭਾਰਤੀ ਰਾਜ ਸਿੱਕਮ ਦੇ ਬੀਰਪਾਰਾ ਤੋਂ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਹੈ। ਉਹ ਭਾਰਤੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਓਡੀਸ਼ਾ ਮਹਿਲਾ ਫੁੱਟਬਾਲ ਟੀਮ ਅਤੇ ਭਾਰਤੀ ਮਹਿਲਾ ਲੀਗ ਵਿੱਚ ਰਾਈਜ਼ਿੰਗ ਸਟੂਡੈਂਟਸ ਕਲੱਬ ਦੀ ਨੁਮਾਇੰਦਗੀ ਕਰਦੀ ਹੈ।[1] ਉਹ 2018-19 ਵਿੱਚ ਇੰਡੀਅਨ ਵੀਮਨ ਲੀਗ ਲਈ ਗੋਕੂਲਮ ਕੇਰਲ ਵਿੱਚ ਸ਼ਾਮਿਲ ਹੋਈ ਸੀ।
ਨਿੱਜੀ ਜ਼ਿੰਦਗੀ
[ਸੋਧੋ]ਅੰਜੂ ਤਮੰਗ ਦਾ ਜਨਮ 22 ਦਸੰਬਰ 1995 ਨੂੰ ਸ੍ਰੀ ਰਾਮ ਸਿੰਘ ਤਮੰਗ ਅਤੇ ਸ੍ਰੀਮਤੀ ਕਾਂਚੀ ਮਾਇਆ ਦੇ ਘਰ ਹੋਇਆ ਸੀ। ਉਹ ਸਿੱਕਮ ਮੂਲ ਦੀ ਹੈ, ਪਰ ਰਾਸ਼ਟਰੀ ਪੱਧਰ 'ਤੇ ਓਡੀਸ਼ਾ ਦੀ ਨੁਮਾਇੰਦਗੀ ਕਰਦੀ ਹੈ। ਉਸਨੇ ਅਲਗਰਾਹ ਹਾਈ ਸਕੂਲ, ਕਲਿਮਪੋਂਗ ਅਤੇ ਦ ਸਕੋਟਿਸ਼ ਯੂਨੀਵਰਸਿਟੀਸ ਇੰਸਟੀਊਸ਼ਨ ਤੋਂ ਪੜ੍ਹਾਈ ਕੀਤੀ। ਉਸਨੇ ਉੱਤਰੀ ਬੰਗਾਲ ਯੂਨੀਵਰਸਿਟੀ, ਸਿਲੀਗੁੜੀ ਵਿਖੇ ਉੱਚ ਵਿਦਿਆ ਹਾਸਿਲ ਕੀਤੀ।[2]
ਹਵਾਲੇ
[ਸੋਧੋ]- ↑ "Welcome to All India Football Federation". www.the-aiff.com. Retrieved 2018-11-18.
- ↑ "PERSONALITIES". www.orisports.com. Retrieved 2019-04-04.