ਸਮੱਗਰੀ 'ਤੇ ਜਾਓ

ਕੇਟ ਕੈਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੇਟ ਕੈਲੇ
ਜਨਮਓਟਾਵਾ, ਓਨਟਾਰੀਓ, ਕੈਨੇਡਾ
ਕਿੱਤਾਲੇਖਕ, ਥੀਏਟਰ ਨਿਰਦੇਸ਼ਕ
ਸ਼ੈਲੀਨਾਟਕ, ਨਿੱਕੀ ਕਹਾਣੀ, ਕਵਿਤਾ, ਜਵਾਨ ਬਾਲਗ ਸਾਹਿਤ
ਪ੍ਰਮੁੱਖ ਕੰਮਹਾਓ ਯੂ ਵਰ ਬੋਰਨ, ਦ ਹੈਂਗਮੈਨ ਇਨ ਦ ਮਿਰਰ, ਆਫਟਰ ਅਖਮਾਤੋਵ
ਵੈੱਬਸਾਈਟ
[[1]]

ਕੇਟ ਕੈਲੇ ਕੈਨੇਡੀਅਨ ਲੇਖਕ ਅਤੇ ਥੀਏਟਰ ਨਿਰਦੇਸ਼ਕ ਹੈ। ਉਹ ਸਟ੍ਰੈਂਜਰ ਥੀਏਟਰ [1] ਦੀ ਕਲਾਤਮਕ ਨਿਰਦੇਸ਼ਕ ਸੀ ਅਤੇ ਟੋਰਾਂਟੋ ਦੇ ਟਰਾਗੋਨ ਥੀਏਟਰ ਵਿੱਚ ਸਾਲ 2009 ਤੋਂ 2017 ਤੱਕ ਨਾਟਕਕਾਰ-ਨਿਵਾਸੀ ਰਹੀ ਹੈ। [2]

ਇੱਕ ਨਾਟਕਕਾਰ ਵਜੋਂ ਉਸਦੇ ਨਾਟਕਾਂ ਵਿੱਚ ਯੈਲੋ ਵਾਲਪੇਪਰ ਪ੍ਰੋਜੈਕਟ, [3]ਹੈਂਗਿੰਗ ਆਫ ਫ੍ਰਾਂਸਾਈਜ਼ ਲੌਰੇਂਟ, [4] ਕਲੋਨ ਆਫ਼ ਗੌਡ, ਅਤੇ ਵ੍ਹਾਈਟ ਐਲੀਸ ਦੇਅਰ , [5] ਦ ਕਾਉਂਟਰਫੇਟ ਮਾਰਕੀਜ਼, [6] ਆਫਟਰ ਅਖਮਾਤੋਵ [7] ਅਤੇ ਬੈਕਲਾਈਟ ਮਾਸਟਰਪੀਸ ਆਦਿ ਸ਼ਾਮਿਲ ਹਨ।[1]

ਉਸਨੇ ਆਪਣੇ ਜਵਾਨ ਬਾਲਗ ਨਾਵਲ ਦ ਹੈਂਗਮੈਨ ਇਨ ਮਿਰਰ, [8] ਲਈ 2012 ਵਿੱਚ ਜਿਓਫਰੀ ਬਿਲਸਨ ਅਵਾਰਡ ਅਤੇ 2015 ਵਿੱਚ ਆਪਣੀ ਲਘੂ ਕਹਾਣੀ ਸੰਗ੍ਰਹਿ 'ਹਾਓ ਯੂ ਵਰ ਬੋਰਨ' ਲਈ ਟ੍ਰਿਲਿਅਮ ਬੁੱਕ ਅਵਾਰਡ ਹਾਸਿਲ ਕੀਤੇ ਹਨ।[9] ਉਸ ਨੂੰ ਉਸਦੇ ਕਵਿਤਾ ਸੰਗ੍ਰਹਿ 'ਹਾਓ ਦਿਸ ਵਰਲਡ ਕਮਜ਼ ਟੂ ਐਨ ਐਂਡ' ਲਈ 2014 ਵਿਚ ਰੀਲਿਟ ਅਵਾਰਡ ਲਈ, ਅੰਗਰੇਜ਼ੀ ਗਲਪ ਲਈ ਗਵਰਨਰ ਜਨਰਲ'ਜ ਅਵਾਰਡ ਅਤੇ 'ਹਾਓ ਯੂ ਵਰ ਬੋਰਨ' ਲਈ 2015 ਗਵਰਨਰ ਜਨਰਲ'ਜ ਅਵਾਰਡ ਨਾਮਜ਼ਦ ਵੀ ਕੀਤਾ ਗਿਆ ਸੀ। [10]

ਕੰਮ

[ਸੋਧੋ]

ਨਾਟਕ

[ਸੋਧੋ]

ਕਵਿਤਾ

[ਸੋਧੋ]
  • Other Houses (Brick Books 2017; OCLC 961929434)
  • When This World Comes to an End (Brick Books 2013; OCLC 823506493)

ਲਘੂ ਕਹਾਣੀਆਂ

[ਸੋਧੋ]
  • How You Were Born (Pedlar Press 2014; OCLC 879529181)

ਜਵਾਨ ਬਾਲਗ ਸਾਹਿਤ

[ਸੋਧੋ]
  • The Hangman in the Mirror (Annick Press 2011; OCLC 709668217)

ਹਵਾਲੇ

[ਸੋਧੋ]
  1. 1.0 1.1 "Geordie Johnson and Irene Poole to Star in Tarragon's THE BAKELITE MASTERPIECE". BroadwayWorld, September 29, 2014.
  2. McCann-Armitage, Zachary (2018-08-26). "'Superstitious about Self-Definition': A Q&A with Kate Cayley". White Wall Review (in ਅੰਗਰੇਜ਼ੀ (ਅਮਰੀਕੀ)). Retrieved 2019-11-01.
  3. "The writhing on the wall". The Globe and Mail, November 3, 2002.
  4. 4.0 4.1 Rainford, Lisa (2010-08-03). "Atwood poem inspires stage production". Toronto.com (in ਅੰਗਰੇਜ਼ੀ (ਕੈਨੇਡੀਆਈ)). Archived from the original on 2019-07-05. Retrieved 2019-11-01.
  5. Kaplan, Jon (2007-02-01). "Alice analyzed". NOW (in ਅੰਗਰੇਜ਼ੀ (ਅਮਰੀਕੀ)). Retrieved 2019-11-01.[permanent dead link]
  6. 6.0 6.1 Kaplan, Jon (2004-02-04). "Potent puppets". Now, February 4, 2004.
  7. "As dark as a day in the gulag". The Globe and Mail, June 18, 2015.
  8. "Kid-lit winners announced". Ottawa Citizen, November 23, 2012.
  9. "Kate Cayley wins Trillium Book Award: Toronto-based playwright, poet and novelist takes $20K prize with collection of short stories". Toronto Star, June 18, 2015.
  10. "Governor-General's Literary Awards announces finalists". The Globe and Mail, October 7, 2014.
  11. "Yellow Wallpaper Project by Stranger Theatre at Artword Theatre". www.artword.net. Retrieved 2019-11-01.
  12. "Friends of Dufferin Grove Park: East of the Sun Gallery 2003". www.dufferinpark.ca. Retrieved 2019-11-01.
  13. "And What Alice Found There". The Toronto Theatre Database (in ਅੰਗਰੇਜ਼ੀ (ਅਮਰੀਕੀ)). Retrieved 2019-11-01.{{cite web}}: CS1 maint: url-status (link)
  14. "Friends of Dufferin Grove Park: Cooking Fire Theatre Festival 2005". www.dufferinpark.ca. Retrieved 2019-11-01.
  15. "The Bakelite Masterpiece". The Toronto Theatre Database (in ਅੰਗਰੇਜ਼ੀ (ਅਮਰੀਕੀ)). Retrieved 2019-11-01.{{cite web}}: CS1 maint: url-status (link)
  16. "After Akhmatova". The Toronto Theatre Database (in ਅੰਗਰੇਜ਼ੀ (ਅਮਰੀਕੀ)). Retrieved 2019-11-01.{{cite web}}: CS1 maint: url-status (link)
  17. Arsenault, Tim (2018-09-26). "Halifax's interactive play: bring your Fitbit and your phone". The ChronicleHerald (in ਅੰਗਰੇਜ਼ੀ). Archived from the original on 2019-11-01. Retrieved 2019-11-01.
  18. "The Archive of Missing Things". The Toronto Theatre Database (in ਅੰਗਰੇਜ਼ੀ (ਅਮਰੀਕੀ)). Retrieved 2019-11-01.{{cite web}}: CS1 maint: url-status (link)