ਓਟਾਵਾ
ਦਿੱਖ
ਓਟਾਵਾ | |||
---|---|---|---|
ਸ਼ਹਿਰ | |||
City of Ottawa Ville d'Ottawa | |||
ਉਪਨਾਮ: | |||
ਮਾਟੋ: | |||
ਦੇਸ਼ | ਕਨੇਡਾ | ||
ਸੂਬਾ | ਓਨਟਾਰੀਓ | ||
ਖੇਤਰ | National Capital Region | ||
Established | 1826 as Bytown[2] | ||
Incorporated | 1855 as City of Ottawa[2] | ||
Amalgamated | 1 January 2001 | ||
ਸਰਕਾਰ | |||
• Mayor | Jim Watson (L) | ||
• City Council | Ottawa City Council | ||
• MPs | List of MPs | ||
• MPPs | List of MPPs | ||
ਖੇਤਰ | |||
• ਸ਼ਹਿਰ | 2,778.13 km2 (1,072.9 sq mi) | ||
• Urban | 501.92 km2 (193.79 sq mi) | ||
• Metro | 5,716.00 km2 (2,206.96 sq mi) | ||
ਉੱਚਾਈ | 70 m (230 ft) | ||
ਆਬਾਦੀ (2011) | |||
• ਸ਼ਹਿਰ | 8,83,391 (4th) | ||
• ਘਣਤਾ | 316.6/km2 (820/sq mi) | ||
• ਸ਼ਹਿਰੀ | 9,33,596 | ||
• ਸ਼ਹਿਰੀ ਘਣਤਾ | 1,860.1/km2 (4,818/sq mi) | ||
• ਮੈਟਰੋ | 12,36,324 (4th) | ||
• ਮੈਟਰੋ ਘਣਤਾ | 196.6/km2 (509/sq mi) | ||
• Demonym[3][4] | Ottawan | ||
ਸਮਾਂ ਖੇਤਰ | ਯੂਟੀਸੀ−5 (Eastern (EST)) | ||
• ਗਰਮੀਆਂ (ਡੀਐਸਟੀ) | ਯੂਟੀਸੀ-4 (EDT) | ||
Postal code span | K0A, K1A-K4C[1] | ||
ਏਰੀਆ ਕੋਡ | 613, 343, 819, 873 | ||
ਵੈੱਬਸਾਈਟ | www.ottawa.ca |
ਓਟਾਵਾ ਕੈਨੇਡਾ ਦੀ ਰਾਜਧਾਨੀ ਹੈ। ਇਹ ਦੱਖਣੀ ਓਨਟਾਰੀਓ ਦੇ ਪੂਰਬੀ ਹਿੱਸੇ ਵਿੱਚ ਓਟਾਵਾ ਨਦੀ ਦੇ ਦੱਖਣੀ ਕੰਢੇ ਤੇ ਸਥਿੱਤ ਹੈ। ਓਟਾਵਾ ਦੀ ਸਰਹੱਦ ਗੇਟਿਨਾਉ, ਕਿਊਬੈਕ ਨਾਲ਼ ਲੱਗਦੀ ਹੈ, ਅਤੇ ਇਹ ਓਟਾਵਾ – ਗੇਟਿਨਾਉ ਮਰਦਮਸ਼ੁਮਾਰੀ ਮਹਾਨਗਰ ਖੇਤਰ (ਸੀ ਐਮ ਏ) ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਾ ਕੋਰ ਬਣਦੀ ਹੈ।[5]
ਓਟਾਵਾ ਵਿੱਚ ਮੁੱਖ ਤੌਰ ਤੇ ਅੰਗਰੇਜ਼ੀ ਬੋਲੀ ਜਾਦੀ ਹੈ। ਬੋਲਣ ਜਾਣ ਵਾਲੀਆ ਭਾਸ਼ਾਵਾਂ ਵਿੱਚ ਅੰਗਰੇਜ਼ੀ (50%) ਦੇ ਇਲਾਵਾ ਫਰਾਂਸੀਸੀ (32%) ਮੁੱਖ ਹਨ ਪਰ ਇਨ੍ਹਾਂ ਤੌਂ ਇਲਾਵਾ ਸ਼ਪੈਨਿਸ਼, ਇਟਾਲੀਅਨ, ਚਾਈਨੀਜ਼ ਅਤੇ ਅਰਬੀ ਵੀ ਚੰਗੀ ਮਾਤਰਾ ਵਿੱਚ ਬੋਲੀਆਂ ਜਾਂਦੀਆਂ ਹਨ।
ਓਟਾਵਾ ਦੀ ਕੁੱਲ ਅਬਾਦੀ 12 ਲੱਖ (12 ਮਿਲੀਅਨ) ਹੈ ਜਿਸਦੇ ਹਿਸਾਬ ਨਾਲ ਇਹ ਕੈਨੇਡਾ ਦਾ ਚੌਥਾ ਵੱਡਾ ਸ਼ਹਿਰੀ ਇਲਾਕਾ ਬਣਦਾ ਹੈ।
ਹਵਾਲੇ
[ਸੋਧੋ]- ↑ 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 2.0 2.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "City of Ottawa - Design C". Ottawa.ca. 20 May 2010. Archived from the original on 18 ਜਨਵਰੀ 2012. Retrieved 26 October 2011.
{{cite web}}
: Unknown parameter|dead-url=
ignored (|url-status=
suggested) (help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "National Capital Act (R. S. C., 1985, c. N-4)" (PDF). Department of Justice. 22 June 2011. p. 13 SCHEDULE (Section 2) 'DESCRIPTION OF NATIONAL CAPITAL REGION'. Archived (PDF) from the original on 11 August 2011. Retrieved 8 July 2011.
ਸ਼੍ਰੇਣੀਆਂ:
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- CS1 errors: unsupported parameter
- Pages using infobox settlement with bad settlement type
- Pages using infobox settlement with possible motto list
- Pages using infobox settlement with possible area code list
- Pages using infobox settlement with unknown parameters
- ਕੈਨੇਡਾ