ਨਤਾਲੀ ਬਰਨ
ਨਤਾਲੀ ਬਰਨ | |
---|---|
ਜਨਮ | ਨਤਾਲੀਆ ਗੁਸਲਿਸਤਯਾa |
ਰਾਸ਼ਟਰੀਅਤਾ | ਯੂਕਰੇਨੀ-ਅਮਰੀਕੀ |
ਪੇਸ਼ਾ | ਅਦਾਕਾਰਾ, ਮਾਡਲ, ਗੀਤਕਾਰ, ਫ਼ਿਲਮ ਨਿਰਮਾਤਾ |
ਸਰਗਰਮੀ ਦੇ ਸਾਲ | 2006–ਹੁਣ |
ਨਤਾਲੀ ਬਰਨ, ਜੰਮਪਲ ਨਤਾਲੀਆ ਗੁਸਲਿਸਤਯਾ, [1] ਇੱਕ ਯੂਕਰੇਨ ਅਮਰੀਕੀ ਅਦਾਕਾਰਾ, ਮਾਡਲ, ਸਕਰੀਨਰਾਇਟਰ ਅਤੇ ਫ਼ਿਲਮ ਨਿਰਮਾਤਾ ਹੈ। ਉਹ ਫ਼ਿਲਮਾਂ ਦ ਐਕਸਪੈਂਡੇਬਲ 3, ਅਵੇਕਨ, ਕਿੱਲਰ ਮਰਮੇਡ, ਡਾਊਨਹਿਲ ਅਤੇ ਮਕੈਨਿਕ: ਰੀਸਰੇਕਸ਼ਨ ਵਿੱਚ ਨਜ਼ਰ ਆਉਣ ਲਈ ਜਾਣੀ ਜਾਂਦੀ ਹੈ।
ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ
[ਸੋਧੋ]ਬਰਨ ਦਾ ਜਨਮ ਕੀਵ, ਯੂਕਰੇਨ ਵਿੱਚ ਨਤਾਲੀਆ ਗੁਸਲਿਸਤਯਾ ਵਜੋਂ ਹੋਇਆ ਸੀ।[2] ਉਸਨੇ ਅਦਾਕਾਰਾ ਅਤੇ ਮਾਡਲ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਰ ਇੱਕ ਲੇਖਕ ਅਤੇ ਨਿਰਮਾਤਾ ਬਣ ਗਈ ਅਤੇ ਇਸ ਤੋਂ ਇਲਾਵਾ ਇੱਕ ਪ੍ਰੋਡਕਸ਼ਨ ਕੰਪਨੀ, 7 ਹੈਵਨ ਪ੍ਰੋਡਕਸ਼ਨ ਦੀ ਮਾਲਕ ਵੀ ਬਣੀ।[3]
2014 ਵਿੱਚ ਬਰਨ ਦੀ ਐਕਸ਼ਨ ਐਡਵੈਂਚਰ ਫ਼ਿਲਮ ਦ ਐਕਸਪੈਂਡੇਬਲ 3, [4] ਵਿੱਚ ਇੱਕ ਛੋਟਾ ਜਿਹਾ ਰੋਲ ਨਿਭਾਇਆ ਸੀ ਅਤੇ ਉਸੇ ਸਾਲ 'ਦ ਸੈਕੇਂਡ ਕਮਿੰਗ ਆਫ ਕ੍ਰਿਸਟ' ਨੂੰ ਪ੍ਰੋਡਿਊਸ਼ ਕੀਤਾ। ਦ ਐਕਸਪੈਂਡੇਬਲ 3 ਦੀ ਪਾਰਟੀ ਵਿਚ ਉਸ ਨੂੰ ਮੇਲ ਗਿਬਸਨ ਨਾਲ ਨੱਚਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਗਿਆ, ਪਰ ਉਸਨੇ ਮਨ੍ਹਾਂ ਕਰ ਦਿੱਤਾ। ਉਹ ਡੈਵਲ'ਜ ਹੋਪ [5] ਦੀ ਵੀ ਨਿਰਮਾਤਾ ਸੀ ਅਤੇ 2015 ਵਿੱਚ ਉਸਨੇ ਐਕਸ਼ਨ ਫ਼ਿਲਮ ਅਵੇਕਨ ਨੂੰ ਲਿਖਿਆ, ਇਸ ਵਿਚ ਅਭਿਨੈ ਕੀਤਾ ਅਤੇ ਇਸਦਾ ਨਿਰਮਾਣ ਕੀਤਾ ਸੀ।[6] [7]
ਸਾਲ 2016 ਵਿੱਚ ਬਰਨ ਫ਼ਿਲਮ ਕ੍ਰਿਮੀਨਲ ਵਿੱਚ ਦਿਖਾਈ ਦਿੱਤੀ[8] ਅਤੇ ਐਕਸ਼ਨ ਫ਼ਿਲਮ ਮਕੈਨਿਕ: ਰੀਸਰੇਕਸ਼ਨ ਵਿੱਚ ਜੇਸਨ ਸਟੈਥਮ ਨਾਲ ਵਿੱਚ ਇੱਕ ਸਹਿਯੋਗੀ ਭੂਮਿਕਾ ਨਿਭਾਈ, ਜੋ ਕਿ 26 ਅਗਸਤ, 2016 ਨੂੰ ਰਿਲੀਜ਼ ਹੋਈ ਸੀ।[8]
ਨਿੱਜੀ ਜ਼ਿੰਦਗੀ
[ਸੋਧੋ]ਅਪ੍ਰੈਲ 2018 ਵਿਚ ਬਰਨ ਇਕ ਅਮਰੀਕੀ ਨਾਗਰਿਕ ਬਣ ਗਈ।
ਫ਼ਿਲਮੋਗ੍ਰਾਫੀ
[ਸੋਧੋ]ਫ਼ਿਲਮਾਂ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
2006 | ਕੌਫੀ ਡੇਟ | ਕ੍ਰਿਸਟਾ | ਅਨਕਰੈਡਟ |
2006 | ਿਚਰਡ iii | ਕ੍ਰਿਸਟਾ | ਨਤਾਸ਼ਾ |
2009 | ਟੈਕਸੀ ਡਾਂਸ | ਐਨਾ | |
2011 | ਇਨ ਦ ਨੇਮ ਆਫ ਦ ਕਿੰਗ 2 | ਇਲਿਆਨਾ | |
2014 | ਮਮੁਲਾ | ਲੂਸੀ | |
2014 | ਦ ਐਕਸਪੈਂਡੇਬਲ 3 | ਕਨਰਾਡ ਦੀ ਪਤਨੀ | |
2015 | ਏ ਪ੍ਰਫੈਕਟ ਵਕੇਸ਼ਨ | ਬਿਲੀ ਕੋਪ | ਲੇਖਕ ਅਤੇ ਨਿਰਮਾਤਾ ਵੀ |
2016 | ਕ੍ਰਿਮੀਨਲ | ਸ਼ੁ ਸ਼ੁ | ਅਨਕਰੈਡਟ |
2016 | ਮਦਰਜ਼ ਐਂਡ ਡਾਟਰਜ | ਯੰਗ ਲਿਡਿਆ | |
2016 | ਡਾਊਨਹਿਲ | ਸਟੀਫ਼ਨੀ | |
2016 | ਮਕੈਨਿਕ: ਰੀਸਰੇਕਸ਼ਨ | ਬੀਬੀਸੀ ਰਿਪੋਰਟਰ | |
2017 | ਦ ਐਗਜ਼ਕਿਉਸ਼ਨਰ | ਕੇਅ | |
2019 | ਹੋਲੋ ਪੋਇੰਟ | ਏਮਲੀ ਪਲਾਜ਼ਾ | |
2019 | ਏਸੇਲਰੇਸ਼ਨ | ਰਹੋਨਾ | ਨਿਰਮਾਤਾ ਵੀ |
2019 | ਹਾਰਡ ਨਾਇਟ ਫਾਲਿੰਗ | ਏਮਾ | |
2021 | ਦ ਪੀਜ਼ਾ ਟਿਪ | ਨਿਰਮਾਤਾ |
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ Charette, Robert (August 14, 2014). "Natalie Burn Is The Breakout Star of 'The Expendables 3'". The Washington Free Beacon. Retrieved July 9, 2019.
- ↑ Charette, Robert (August 14, 2014). "Natalie Burn Is The Breakout Star of 'The Expendables 3'". The Washington Free Beacon. Retrieved July 9, 2019.
- ↑ Sneider, Jeff (February 4, 2015). "'Expendables 3' Actress Natalie Burn Joins Jason Statham in 'Mechanic: Resurrection' (Exclusive)". TheWrap. Retrieved July 9, 2019.
- ↑ Charette, Robert (August 14, 2014). "Natalie Burn Is The Breakout Star of 'The Expendables 3'". The Washington Free Beacon. Retrieved July 9, 2019.
- ↑ Pleasant, Miranda (October 21, 2014). "Natalie Burn Shares The Simple Truth That Brings Her Happiness With ORIGIN Magazine". Origin.
- ↑ Sneider, Jeff (February 4, 2015). "'Expendables 3' Actress Natalie Burn Joins Jason Statham in 'Mechanic: Resurrection' (Exclusive)". TheWrap. Retrieved July 9, 2019.
- ↑ Benardello, Karen (July 4, 2015). "Interview: Natalie Burn Talks Awaken (Exclusive)". Shockya.com. Retrieved July 9, 2019.
- ↑ 8.0 8.1 Sneider, Jeff (February 4, 2015). "'Expendables 3' Actress Natalie Burn Joins Jason Statham in 'Mechanic: Resurrection' (Exclusive)". TheWrap. Retrieved July 9, 2019.