ਨਤਾਲੀ ਬਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਤਾਲੀ ਬਰਨ
Natalie Burn May 2015.jpg
ਨਤਾਲੀ ਬਰਨ ਮਈ 2015 ਵਿਚ।
ਜਨਮਨਤਾਲੀਆ ਗੁਸਲਿਸਤਯਾa
ਕੀਵ, ਯੂਕਰੇਨ
ਰਾਸ਼ਟਰੀਅਤਾਯੂਕਰੇਨੀ-ਅਮਰੀਕੀ
ਪੇਸ਼ਾਅਦਾਕਾਰਾ, ਮਾਡਲ, ਗੀਤਕਾਰ, ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ2006–ਹੁਣ

ਨਤਾਲੀ ਬਰਨ, ਜੰਮਪਲ ਨਤਾਲੀਆ ਗੁਸਲਿਸਤਯਾ, [1] ਇੱਕ ਯੂਕਰੇਨ ਅਮਰੀਕੀ ਅਦਾਕਾਰਾ, ਮਾਡਲ, ਸਕਰੀਨਰਾਇਟਰ ਅਤੇ ਫ਼ਿਲਮ ਨਿਰਮਾਤਾ ਹੈ। ਉਹ ਫ਼ਿਲਮਾਂ ਦ ਐਕਸਪੈਂਡੇਬਲ 3, ਅਵੇਕਨ, ਕਿੱਲਰ ਮਰਮੇਡ, ਡਾਊਨਹਿਲ ਅਤੇ ਮਕੈਨਿਕ: ਰੀਸਰੇਕਸ਼ਨ ਵਿੱਚ ਨਜ਼ਰ ਆਉਣ ਲਈ ਜਾਣੀ ਜਾਂਦੀ ਹੈ।

ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ[ਸੋਧੋ]

ਬਰਨ ਦਾ ਜਨਮ ਕੀਵ, ਯੂਕਰੇਨ ਵਿੱਚ ਨਤਾਲੀਆ ਗੁਸਲਿਸਤਯਾ ਵਜੋਂ ਹੋਇਆ ਸੀ।[2] ਉਸਨੇ ਅਦਾਕਾਰਾ ਅਤੇ ਮਾਡਲ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਰ ਇੱਕ ਲੇਖਕ ਅਤੇ ਨਿਰਮਾਤਾ ਬਣ ਗਈ ਅਤੇ ਇਸ ਤੋਂ ਇਲਾਵਾ ਇੱਕ ਪ੍ਰੋਡਕਸ਼ਨ ਕੰਪਨੀ, 7 ਹੈਵਨ ਪ੍ਰੋਡਕਸ਼ਨ ਦੀ ਮਾਲਕ ਵੀ ਬਣੀ।[3]

2014 ਵਿੱਚ ਬਰਨ ਦੀ ਐਕਸ਼ਨ ਐਡਵੈਂਚਰ ਫ਼ਿਲਮ ਦ ਐਕਸਪੈਂਡੇਬਲ 3, [4] ਵਿੱਚ ਇੱਕ ਛੋਟਾ ਜਿਹਾ ਰੋਲ ਨਿਭਾਇਆ ਸੀ ਅਤੇ ਉਸੇ ਸਾਲ 'ਦ ਸੈਕੇਂਡ ਕਮਿੰਗ ਆਫ ਕ੍ਰਿਸਟ' ਨੂੰ ਪ੍ਰੋਡਿਊਸ਼ ਕੀਤਾ। ਦ ਐਕਸਪੈਂਡੇਬਲ 3 ਦੀ ਪਾਰਟੀ ਵਿਚ ਉਸ ਨੂੰ ਮੇਲ ਗਿਬਸਨ ਨਾਲ ਨੱਚਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਗਿਆ, ਪਰ ਉਸਨੇ ਮਨ੍ਹਾਂ ਕਰ ਦਿੱਤਾ। ਉਹ ਡੈਵਲ'ਜ ਹੋਪ [5] ਦੀ ਵੀ ਨਿਰਮਾਤਾ ਸੀ ਅਤੇ 2015 ਵਿੱਚ ਉਸਨੇ ਐਕਸ਼ਨ ਫ਼ਿਲਮ ਅਵੇਕਨ ਨੂੰ ਲਿਖਿਆ, ਇਸ ਵਿਚ ਅਭਿਨੈ ਕੀਤਾ ਅਤੇ ਇਸਦਾ ਨਿਰਮਾਣ ਕੀਤਾ ਸੀ।[6] [7]

ਸਾਲ 2016 ਵਿੱਚ ਬਰਨ ਫ਼ਿਲਮ ਕ੍ਰਿਮੀਨਲ ਵਿੱਚ ਦਿਖਾਈ ਦਿੱਤੀ[8] ਅਤੇ ਐਕਸ਼ਨ ਫ਼ਿਲਮ ਮਕੈਨਿਕ: ਰੀਸਰੇਕਸ਼ਨ ਵਿੱਚ ਜੇਸਨ ਸਟੈਥਮ ਨਾਲ ਵਿੱਚ ਇੱਕ ਸਹਿਯੋਗੀ ਭੂਮਿਕਾ ਨਿਭਾਈ, ਜੋ ਕਿ 26 ਅਗਸਤ, 2016 ਨੂੰ ਰਿਲੀਜ਼ ਹੋਈ ਸੀ।[8]

ਨਿੱਜੀ ਜ਼ਿੰਦਗੀ[ਸੋਧੋ]

ਅਪ੍ਰੈਲ 2018 ਵਿਚ ਬਰਨ ਇਕ ਅਮਰੀਕੀ ਨਾਗਰਿਕ ਬਣ ਗਈ।

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟਸ
2006 ਕੌਫੀ ਡੇਟ ਕ੍ਰਿਸਟਾ ਅਨਕਰੈਡਟ
2006 ਿਚਰਡ iii ਕ੍ਰਿਸਟਾ ਨਤਾਸ਼ਾ
2009 ਟੈਕਸੀ ਡਾਂਸ ਐਨਾ
2011 ਇਨ ਦ ਨੇਮ ਆਫ ਦ ਕਿੰਗ 2 ਇਲਿਆਨਾ
2014 ਮਮੁਲਾ ਲੂਸੀ
2014 ਦ ਐਕਸਪੈਂਡੇਬਲ 3 ਕਨਰਾਡ ਦੀ ਪਤਨੀ
2015 ਏ ਪ੍ਰਫੈਕਟ ਵਕੇਸ਼ਨ ਬਿਲੀ ਕੋਪ ਲੇਖਕ ਅਤੇ ਨਿਰਮਾਤਾ ਵੀ
2016 ਕ੍ਰਿਮੀਨਲ ਸ਼ੁ ਸ਼ੁ ਅਨਕਰੈਡਟ
2016 ਮਦਰਜ਼ ਐਂਡ ਡਾਟਰਜ ਯੰਗ ਲਿਡਿਆ
2016 ਡਾਊਨਹਿਲ ਸਟੀਫ਼ਨੀ
2016 ਮਕੈਨਿਕ: ਰੀਸਰੇਕਸ਼ਨ ਬੀਬੀਸੀ ਰਿਪੋਰਟਰ
2017 ਦ ਐਗਜ਼ਕਿਉਸ਼ਨਰ ਕੇਅ
2019 ਹੋਲੋ ਪੋਇੰਟ ਏਮਲੀ ਪਲਾਜ਼ਾ
2019 ਏਸੇਲਰੇਸ਼ਨ ਰਹੋਨਾ ਨਿਰਮਾਤਾ ਵੀ
2019 ਹਾਰਡ ਨਾਇਟ ਫਾਲਿੰਗ ਏਮਾ
2021 ਦ ਪੀਜ਼ਾ ਟਿਪ ਨਿਰਮਾਤਾ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Charette, Robert (August 14, 2014). "Natalie Burn Is The Breakout Star of 'The Expendables 3'". The Washington Free Beacon. Retrieved July 9, 2019. 
  2. Charette, Robert (August 14, 2014). "Natalie Burn Is The Breakout Star of 'The Expendables 3'". The Washington Free Beacon. Retrieved July 9, 2019. 
  3. Sneider, Jeff (February 4, 2015). "'Expendables 3' Actress Natalie Burn Joins Jason Statham in 'Mechanic: Resurrection' (Exclusive)". TheWrap. Retrieved July 9, 2019. 
  4. Charette, Robert (August 14, 2014). "Natalie Burn Is The Breakout Star of 'The Expendables 3'". The Washington Free Beacon. Retrieved July 9, 2019. 
  5. Pleasant, Miranda (October 21, 2014). "Natalie Burn Shares The Simple Truth That Brings Her Happiness With ORIGIN Magazine". Origin. 
  6. Sneider, Jeff (February 4, 2015). "'Expendables 3' Actress Natalie Burn Joins Jason Statham in 'Mechanic: Resurrection' (Exclusive)". TheWrap. Retrieved July 9, 2019. 
  7. Benardello, Karen (July 4, 2015). "Interview: Natalie Burn Talks Awaken (Exclusive)". Shockya.com. Retrieved July 9, 2019. 
  8. 8.0 8.1 Sneider, Jeff (February 4, 2015). "'Expendables 3' Actress Natalie Burn Joins Jason Statham in 'Mechanic: Resurrection' (Exclusive)". TheWrap. Retrieved July 9, 2019.