ਓਲਾਮਾਈਡ ਟੋਯਿਨ ਅਡੇਬਾਯੋ
ਦਿੱਖ
Olamide Toyin Adebayo | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਨਿੱਜੀ ਜਾਣਕਾਰੀ | |||||||||||||||||||||
ਦੇਸ਼ | ਫਰਮਾ:Country data Nigeria | ||||||||||||||||||||
ਜਨਮ | 26 ਜੂਨ 1976 | ||||||||||||||||||||
ਕੱਦ | 1.50 m (4 ft 11 in) | ||||||||||||||||||||
Handedness | Right | ||||||||||||||||||||
ਇਵੈਂਟ | Women's singles & doubles | ||||||||||||||||||||
ਮੈਡਲ ਰਿਕਾਰਡ
| |||||||||||||||||||||
ਬੀਡਬਲਿਊਐੱਫ ਪ੍ਰੋਫ਼ਾਈਲ |
ਓਲਾਮਾਈਡ ਟੋਯਿਨ ਅਡੇਬਾਯੋ (ਜਨਮ 22 ਜੂਨ 1976) ਇੱਕ ਨਾਈਜੀਰੀਆ ਦੀ ਬੈਡਮਿੰਟਨ ਖਿਡਾਰੀ ਹੈ। ਅਡੇਬਾਯੋ ਨੇ 1996 ਅਫ਼ਰੀਕੀ ਚੈਂਪੀਅਨਸ਼ਿਪ ਵਿਚ ਮਹਿਲਾ ਡਬਲਜ਼ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ, ਜੋ ਕਿ ਨਾਈਜੀਰੀਆ ਦੇ ਲਾਗੋਸ ਵਿਚ ਹੋਇਆ ਸੀ।[1]
ਕਰੀਅਰ
[ਸੋਧੋ]1995 ਵਿਚ ਸਭ ਤੋਂ ਪਹਿਲਾਂ ਆਬੂਜਾ ਵਿਖੇ ਆਡੇਬਾਯੋ ਨੇ ਨਾਈਜੀਰੀਆ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਓਬਿਏਗਲੀ ਓਲੋਰੂਨਸੋਲਾ ਨਾਲ ਸਾਂਝੇਦਾਰੀ ਮਹਿਲਾ ਡਬਲਜ਼ ਮੁਕਾਬਲੇ ਵਿਚ ਆਪਣੇ ਦੇਸ਼ ਦਾ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਿਆ ਸੀ। ਉਸਨੇ 1995 ਅਤੇ 1999 ਦੇ ਆਈ.ਬੀ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਸੀ।
ਪ੍ਰਾਪਤੀਆਂ
[ਸੋਧੋ]ਅਫ਼ਰੀਕੀ ਚੈਂਪੀਅਨਸ਼ਿਪਸ
[ਸੋਧੋ]ਮਹਿਲਾ ਸਿੰਗਲ
ਸਾਲ | ਸਥਾਨ | ਵਿਰੋਧੀ | ਸਕੋਰ | ਨਤੀਜਾ |
---|---|---|---|---|
1996 | ਲਾਗੋਸ, ਨਾਈਜੀਰੀਆ | ਓਬੀਆਗੇਲੀ ਓਲੋਰੂਨਸੋਲਾ | 7–11, 0–11 | ਸਿਲਵਰ |
ਮਹਿਲਾ ਡਬਲਜ਼
ਸਾਲ | ਸਥਾਨ | ਸਾਥੀ | ਵਿਰੋਧੀ | ਸਕੋਰ | ਨਤੀਜਾ |
---|---|---|---|---|---|
1996 | ਲਾਗੋਸ, ਨਾਈਜੀਰੀਆ | ਓਬੀਆਗੇਲੀ ਓਲੋਰੂਨਸੋਲਾ | ਜੇ ਅਬਿਓਏ ਸੀ. ਐਮਰੀਬ |
17–16, 15-10 | ਸੋਨਾ |
ਮਿਕਸਡ ਡਬਲਜ਼
ਸਾਲ | ਸਥਾਨ | ਸਾਥੀ | ਵਿਰੋਧੀ | ਸਕੋਰ | ਨਤੀਜਾ |
---|---|---|---|---|---|
1996 | ਲਾਗੋਸ, ਨਾਈਜੀਰੀਆ | ਵਾਸੀਯੂ ਓਗਨਸੀਏ | ਕਯੋਡੇ ਅਕੀਨਸਨਿਆ ਓਬੀਆਗੇਲੀ ਓਲੋਰੂਨਸੋਲਾ |
10-15, 13-15 | ਸਿਲਵਰ |
ਆਈ.ਬੀ.ਐਫ ਇੰਟਰਨੈਸ਼ਨਲ
[ਸੋਧੋ]ਮਹਿਲਾ ਸਿੰਗਲ
ਸਾਲ | ਟੂਰਨਾਮੈਂਟ | ਵਿਰੋਧੀ | ਸਕੋਰ | ਨਤੀਜਾ |
---|---|---|---|---|
1995 | ਨਾਈਜੀਰੀਆ ਇੰਟਰਨੈਸ਼ਨਲ | ਓਬੀਆਗੇਲੀ ਓਲੋਰੂਨਸੋਲਾ | 1–11, 3–11 | ਦੂਜੇ ਨੰਬਰ ਉੱਤੇ |
ਮਹਿਲਾ ਡਬਲਜ਼
ਸਾਲ | ਟੂਰਨਾਮੈਂਟ | ਸਾਥੀ | ਵਿਰੋਧੀ | ਸਕੋਰ | ਨਤੀਜਾ |
---|---|---|---|---|---|
1995 | ਨਾਈਜੀਰੀਆ ਇੰਟਰਨੈਸ਼ਨਲ | ਓਬੀਆਗੇਲੀ ਓਲੋਰੂਨਸੋਲਾ | ਜੇ ਅਬਿਓਏ ਕੁਬੁਰਤ ਮੁਮਿਨੀ |
15–3, 15–4 | ਜੇਤੂ |
ਮਿਕਸਡ ਡਬਲਜ਼
ਸਾਲ | ਟੂਰਨਾਮੈਂਟ | ਸਾਥੀ | ਵਿਰੋਧੀ | ਸਕੋਰ | ਨਤੀਜਾ |
---|---|---|---|---|---|
1995 | ਨਾਈਜੀਰੀਆ ਇੰਟਰਨੈਸ਼ਨਲ | ਡਾਂਜੁਮਾ ਫਤੌਚੀ | ਕਯੋਡੇ ਅਕੀਨਸਨਿਆ ਓਬੀਆਗੇਲੀ ਓਲੋਰੂਨਸੋਲਾ |
16–17, 3–15, 5-15 | ਦੂਜੇ ਨੰਬਰ ਉੱਤੇ |
ਹਵਾਲੇ
[ਸੋਧੋ]- ↑ "Player: Olamide Toyin Adebayo". bwfbadminton.com. Badminton World Federation. Retrieved 6 July 2020.