ਸਮੱਗਰੀ 'ਤੇ ਜਾਓ

ਲਾਗੋਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਗੋਸ
ਨਕਸ਼ਾ
Interactive map of ਲਾਗੋਸ
ਸਮਾਂ ਖੇਤਰਯੂਟੀਸੀ+1 (ਪੱਛਮੀ ਅਫ਼ਰੀਕੀ ਸਮਾਂ (UTC+1))

ਲਾਗੋਸ (/[invalid input: 'icon']ˈlɑːɡs/ LAH-gohs, /ˈlɡɒs/ LAY-gos)[1][2][3][4] ਨਾਈਜੀਰੀਆ ਦਾ ਇੱਕ ਬੰਦਰਗਾਹੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਅਧਿਕਾਰਕ ਤੌਰ ਉੱਤੇ 2006 ਵਿੱਚ ਲਾਗੋਸ ਦੀ ਅਬਾਦੀ 7,937,932 ਸੀ। ਇਹ ਅਫ਼ਰੀਕਾ ਦਾ ਦੂਜਾ ਅਤੇ ਦੁਨੀਆਂ ਦਾ ਸੱਤਵਾਂ ਸਭ ਤੋਂ ਤੇਜ਼ੀ ਨਾਲ਼ ਵਧਣ ਵਾਲਾ ਸ਼ਹਿਰ ਹੈ।[5]

ਹਵਾਲੇ

[ਸੋਧੋ]
  1. Lagos (Dictionary.com Unabridged ed.), Random House, Inc., retrieved 29 October 2010
  2. Room, Adrian (2007). The pronunciation of placenames: a worldwide dictionary. McFarland. p. 108. ISBN 0-7864-2941-0.
  3. Olupọna, Jacob Obafẹmi Kẹhinde; Rey, Terry (2008). Òrìşà devotion as world religion: the globalization of Yorùbá religious culture. University of Wisconsin Press. p. 132. ISBN 0-299-22460-0.
  4. Williams, Lizzie (2008). Nigeria: The Bradt Travel Guide. Bradt Travel Guides. p. 110. ISBN 1-84162-239-7.
  5. World's fastest growing cities and urban areas from 2006 to 2020, by CityMayors.com