ਟੈਂਪਰਲ
ਦਿੱਖ
ਵਿਕੀਕੁਓਟ ਟਾਈਮ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
ਟੈਂਪੋਰਲ ਸ਼ਬਦ ਟਾਈਮ ਵੱਲ ਇਸ਼ਾਰਾ ਕਰ ਸਕਦਾ ਹੈ, ਜਾਂ ਪਦਾਰਥਕ ਹੋਂਦ ਅਤੇ ਧਰਮ-ਨਿਰਪੇਖਤਾ ਵੱਲ, ਜਾਂ ਐਨਾਟੋਮੀ (ਸਰੀਰ ਰਚਨਾ ਵਿਗਿਆਨ) ਵਿੱਚ ਟੈਂਪਲ ਵੱਲ ਇਸ਼ਾਰਾ ਕਰ ਸਕਦਾ ਹੈ। ਹੇਠਾਂ ਸਭੰਵ ਵਰਤੋਆਂ ਦੀ ਸੂਚੀ ਹੈ।
ਐਨਾਟੋਮੀ
[ਸੋਧੋ]- ਟੈਂਪੋਰਲ ਬੋਨ, ਖੋਪੜੀ ਦਾ ਇੱਕ ਹਿੱਸਾ
- ਟੈਂਪੋਰਲ ਫੇਸ਼ੀਆ, ਟੈਂਪੋਰਾਲਿਸ ਮਸਲ ਨੂੰ ਕਵਰ ਕਰਦਾ ਹੈ
- ਟੈਂਪੋਰਲ ਲੋਬ, ਦਿਮਾਗ ਦਾ ਇੱਕ ਹਿੱਸਾ
- ਟੈਂਪੋਰਲ ਮਸਲ, ਚਬਾਉਣ ਦੇ ਮਸਲਾਂ ਵਿੱਚੋਂ ਇੱਕ
- ਟੈਂਪੋਰਲ ਸਕੇਲਾਂ, ਰੈਪਟਾਈਲਾਂ ਦੇ ਸਿਰ ਦੇ ਪਾਸੇ ਉੱਤੇ
- ਟੈਂਪੋਰਲ ਬੋਨ ਵੱਲ; ਸਿਰ ਵਿੱਚ ਲੇਟ੍ਰਲ (ਲੋਕੇਸ਼ਨ ਦੇ ਐਨਾਟੋਮੀਕਲ ਨਿਯਮ#ਮੈਡੀਕਲ ਅਤੇ ਲੇਟ੍ਰਲ) ਲਈ ਇੱਕ ਟੈਂਪੋਰਲ ਬਦਲ
ਮਨੋਰੰਜਨ
[ਸੋਧੋ]- ਟੈਂਪੋਰਲ (ਵੀਡੀਓ ਗੇਮ), ਇੱਕ 2008 ਫਰੀਵੇਅਰ ਪਲੇਟਫੌਰਮ ਅਤੇ ਪਜ਼ਲ ਗੇਮ
- ਟੈਂਪੋਰਲ (ਬੈਂਡ), ਇੱਕ ਆਸਟ੍ਰੇਲੀਅਨ ਮੈਟਲ ਬੈਂਡ
- ਟੈਂਪੋਰਲ (ਲਵ ਸਪੀਰਲਜ਼ ਡਾਊਨਵਰਡਜ਼ ਐਲਬਮ), 2000
- ਟੈਂਪੋਰਲ (ਇਸਿਸ ਐਲਬਮ), 2012
ਹੋਂਦ
[ਸੋਧੋ]- ਟੈਂਪੋਰਲ ਹਾਲਤ (ਮੌਤ-ਦਰ), ਦੇਖੋ ਮੌਤ
ਗਰਾਮਰ
[ਸੋਧੋ]- ਟੈਂਪੋਰਲ ਕਲਾਉਜ਼, ਨਿਰਭਰ ਅਡਵਰਬੀਅਲ ਕਲਾਉਜ਼ ਦੀ ਇੱਕ ਕਿਸਮ, ਜੋ ਕਿਸੇ ਕਾਰਜ ਦੇ ਹੋਣ ਦੇ ਸਮੇਂ ਵੱਲ ਇਸ਼ਾਰਾ ਕਰਦੀ ਹੈ, ਉਦਾਹਰਨ ਦੇ ਤੌਰ 'ਤੇ, "ਉਹ ਆਪਣੀ ਭੈਣ ਨਾਲ ਗੱਲ ਕਰ ਰਹੀ ਸੀ [ਜਦੋਂ ਮੈਂ ਫੋਨ ਤੇ ਸੀ]"।
ਫਿਲਾਸਫੀ
[ਸੋਧੋ]- ਟੈਂਪੋਰੈਲਿਟੀ
- ਟੈਂਪੋਰਲ ਵਾਸਤਵਿਕ ਇਕਾਈ, ਦੇਖੋ ਵਿਧੀ ਅਤੇ ਵਾਸਤਵਿਕਤਾ#ਵਾਈਟਹੈੱਡ ਦੀਆਂ ਵਾਸਤਵਿਕ ਇਕਾਈਆਂ
- ਟੈਂਪੋਰਲ ਵਲਰਡਵਾਈਡ ਪਦਾਰਥਵਾਦ
ਮਨੋਵਿਗਿਆਨ
[ਸੋਧੋ]- ਟੈਂਪੋਰਲ ਐਂਙਜ਼ਾਇਟੀ, ਦੇਖੋ ਮੌਤ ਐਂਙਜ਼ਾਇਟੀ (ਮਨੋਵਿਗਿਆਨ)
ਧਰਮ
[ਸੋਧੋ]- ਟੈਂਪੋਰਲ ਸਜ਼ਾ, ਦੇਖੋ ਕਿਰਪਾ
- ਟੈਂਪੋਰਲ ਵਾਸਤੇ, ਦੇਖੋ ਵਿੱਤੀ ਪਦਾਰਥਵਾਦ
- ਰੋਮਨ ਕੈਥੋਲਿਕ ਚਰਚ ਦੇ ਪੋਪਾਂ ਦੀ ਟੈਂਪੋਰਲ ਪਾਵਰ (ਪੋਪ)
- ਲੌਰਡਜ਼ ਟੈਂਪੋਰਲ, ਹਾਊਸ ਔਫ ਲੌਰਡਜ਼ ਦੇ ਧਰਮ-ਨਿਰਪੱਖ ਮੈਂਬਰ
- ਟੈਂਪੋਰਲਿਟੀ (ਗਿਰਜਾਗਰ), ਚਰਚ ਦੀਆਂ ਧਰਮ-ਨਿਰਪੱਖ ਪੁਜ਼ੈਸ਼ਨਾਂ
ਵਿਗਿਆਨ ਅਤੇ ਟੈਕਨੌਲੌਜੀ
[ਸੋਧੋ]- ਟੈਂਪੋਰਲ ਡੈਟਾਬੇਸ, ਸਮੇਂ-ਨਾਲ ਬਦਲਣ ਵਾਲੇ ਮੁੱਲਾਂ ਦੇ ਪਹਿਲੂਆਂ ਨੂੰ ਰਿਕਾਰਡ ਕਰਨ ਵਾਲਾ ਇੱਕ ਡੈਟਾਬੇਸ
- ਟੈਂਪੋਰਲ ਲੌਜਿਕ, ਵਕਤ ਬਾਰੇ ਤਰਕ ਲਈ ਰਸਮੀ ਸਿਸਟਮਾਂ ਦੀ ਇੱਕ ਵੈਰਾਇਟੀ
- ਪਰਿਕਲਪਿਤ ਸਮਾਂ ਯਾਤਰਾ ਵਿੱਚ ਟੈਂਪੋਰਲ ਪੈਰਾਡੌਕਸ
- ਕੰਪਿਊਟਰ ਪ੍ਰੋਗਰਾਮਿੰਗ ਵਿੱਚ ਟੈਂਪੋਰਲ ਕਪਲਿੰਗ
ਸਕਿਉਰਿਟੀ (ਅੱਗ)
[ਸੋਧੋ]- ਕੋਡ-3 ਟੈਂਪੋਰਲ ਨਮੂਨਾ, ਫਾਇਰ ਅਲੱਰਮ ਨੋਟੀਫਿਕੇਸ਼ਨ ਉਪਕਰਨ
ਇਹ ਵੀ ਦੇਖੋ
[ਸੋਧੋ]