ਸਮੱਗਰੀ 'ਤੇ ਜਾਓ

ਐਸ. ਕੇ. ਬਾਂਸਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
S. K. Bansal
ਨਿੱਜੀ ਜਾਣਕਾਰੀ
ਜਨਮ (1940-07-07) 7 ਜੁਲਾਈ 1940 (ਉਮਰ 84)
Delhi, India
ਅੰਪਾਇਰਿੰਗ ਬਾਰੇ ਜਾਣਕਾਰੀ
ਓਡੀਆਈ ਅੰਪਾਇਰਿੰਗ30 (1990–2000)
ਸਰੋਤ: Cricinfo profile, 19 January 2010

ਸ਼ਿਆਮ ਕੁਮਾਰ ਬਾਂਸਲ (ਜਨਮ 7 ਜੁਲਾਈ 1940 ਦਿੱਲੀ, ਬ੍ਰਿਟਿਸ਼ ਇੰਡੀਆ ) ਭਾਰਤ ਦਾ ਸਾਬਕਾ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟ ਅੰਪਾਇਰ ਹੈ।[1] ਉਹ ਛੇ ਟੈਸਟ ਮੈਚ, 30 ਵਨਡੇ, ਇਕ ਮਹਿਲਾ ਟੈਸਟ ਮੈਚ ਅਤੇ ਦੋ ਮਹਿਲਾ ਵਨਡੇ ਮੈਚ ਵਿਚ ਖੜ੍ਹਾ ਹੋਇਆ ਸੀ।[2]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]

 

  1. "SK Bansal profile". Cricinfo. Retrieved 20 January 2010.
  2. "Statistics – Shyam Bansal". CricketArchive. Retrieved 20 January 2010.