ਅਫ਼ਧੇਰੇ ਜਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫ਼ਧੇਰੇ ਜਾਮਾ
ਜਨਮ1980 (ਉਮਰ 43–44)
ਸੋਮਾਲੀਆ
ਕਿੱਤਾਲੇਖਕ, ਫ਼ਿਲਮ ਨਿਰਮਾਤਾ

ਅਫ਼ਧੇਰੇ ਜਾਮਾ (ਜਨਮ 1980) ਇੱਕ ਅਮਰੀਕੀ ਲੇਖਕ ਅਤੇ ਸੋਮਾਲੀ ਮੂਲ ਦਾ ਫ਼ਿਲਮ ਨਿਰਮਾਤਾ ਹੈ।

ਜਾਮਾ ਦਾ ਜਨਮ ਅਤੇ ਪਰਵਰਿਸ਼ ਸੋਮਾਲੀਆ ਵਿੱਚ ਹੋਈ ਸੀ। ਉਹ ਅੱਲ੍ਹੜ ਉਮਰ ਵਿਚ ਹੀ ਅਮਰੀਕਾ ਚਲਾ ਗਿਆ ਸੀ। ਸਾਲ 2000 ਅਤੇ 2010 ਦੇ ਵਿਚਕਾਰ, ਉਹ ਹੁਰੀਯਾਹ ਦਾ ਸੰਪਾਦਕ ਸੀ,[1] ਜੋ ਐਲ.ਜੀ.ਬੀ.ਟੀ. ਮੁਸਲਮਾਨਾਂ ਦੁਆਰਾ ਅਤੇ ਉਨ੍ਹਾਂ ਲਈ ਇੱਕ ਰਸਾਲਾ ਹੈ। ਜਾਮਾ ਇਕ ਕੁਈਰ ਅਤੇ ਮੁਸਲਮਾਨ ਹੈ।[2]

ਜੂਨ 2016 ਵਿਚ ਓਰਲੈਂਡੋ ਵਿਚ ਗੋਲੀਬਾਰੀ ਤੋਂ ਬਾਅਦ, ਜਾਮਾ ਨੇ 2014 ਵਿਚ ਐਲ.ਜੀ.ਬੀ.ਟੀ. ਮੁਸਲਮਾਨਾਂ ਬਾਰੇ ਲਿਖਿਆ ਸੀ, ਜਿਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਸੀ।[3]

ਫ਼ਿਲਮਾਂ[ਸੋਧੋ]

  • ਹਰਟਸ(2015) [4]
  • ਐਂਜਲੇਨੋਸ (2013) [5]
  • ਬਿੱਟਸ (2012) [6]
  • ਓਵਰ ਦ ਰੇਨਬੋ (2011) (ਖੰਡ "ਕਾਰਲੀਟਾ") [7]
  • ਅਪਾਰਟ (2010) [8]
  • ਫਰੋਮ ਹੇਅਰ ਟੂ ਟਿੰਬੁਕਟੂ (2010) (ਖੰਡ "ਤਿਕੜੀ") [9]
  • ਰੀਬੌਂਡ (2009) [10]
  • ਐਨੀ (2009) [11]
  • ਬਰਲਿਨਸੋਮਨੀਆ (2008) [12]
  • ਸ਼ੁਕਾਂਸੀ (2007) [13]

ਕਿਤਾਬਾਂ[ਸੋਧੋ]

  • ਬੀਇੰਗ ਕੁਈਰ ਐਂਡ ਸੋਮਾਲੀ : ਐਲਜੀਬੀਟੀ ਸੋਮਾਲੀਸ ਐਟ ਹੋਮ ਐਂਡ ਐਬੋਰਡ (2015) [14]
  • ਕੁਈਰ ਜੇਹਾਦ: ਐਲਜੀਬੀਟੀ ਮੁਸਲਿਮਸ ਓਨ ਕਮਿੰਗ ਆਉਟ, ਐਕਟੀਵਿਜ਼ਮ ਐਂਡ ਦ ਫੈਥ (2013) [15]
  • ਇਲਲੀਗਲ ਸਿਟੀਜਨ: ਕੁਈਰ ਲਿਵਜ਼ ਇਨ ਦ ਮੁਸਲਿਮ ਵਰਲਡ (2008)। [16]
  • ਏਟ ਨੂਨਡੇ ਵਿਦ ਦ ਗੋਡਜ ਆਫ ਸੋਮਾਲੀਆ (2004)।[17]

ਲੇਖ[ਸੋਧੋ]

ਹਵਾਲੇ[ਸੋਧੋ]

 

ਬਾਹਰੀ ਲਿੰਕ[ਸੋਧੋ]

  1. "Irans Anti-Gay Pogrom". In These Times (in ਅੰਗਰੇਜ਼ੀ). Retrieved 2020-11-19.
  2. Troubles in Baghdad. Whosoever Magazine
  3. "Counterview: It's time to stop blaming British imperialism for India's prejudice against gay people". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-04-23.
  4. Hearts (2015) - IMDb, retrieved 2021-04-07
  5. Angelenos(2012) at the Internet Movie Data Base
  6. Bits(2012) at the Internet Movie Data Base
  7. Over the Rainbow(2011) at the Internet Movie Data Base
  8. Apart(2010) at the Internet Movie Data Base
  9. From Here To Timbuktu(2010) at the Internet Movie Data Base
  10. Rebound(2009) at the Internet Movie Data Base
  11. Ani (One Nation Many Voices) Link TV Archived 2009-06-10 at the Wayback Machine.
  12. Berlinsomnia, retrieved 2021-04-07
  13. Shukaansi, retrieved 2021-04-07
  14. Jama, Afdhere (2015). "Being Queer and Somali". Oracle Releasing. Retrieved April 19, 2021.
  15. LibraryThings, Queer Jihad
  16. Jama, Afdhere (2008). "Illegal Citizens: Queer Lives in the Muslim World". Salaam Press. Retrieved April 19, 2021.
  17. Somali Poet Mahamud Siad Togane, A Poetic Rumble Out of the Somali Rubble Archived July 3, 2008, at the Wayback Machine., Togane.Org, Sep 06, 2004