ਐਂਟੀਨੇਟਲਿਜ਼ਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਂਟੀਨੇਟੈਲਿਜ਼ਮ, ਜਾਂ ਜਨਮ-ਵਿਰੋਧੀ, ਇਕ ਨੈਤਿਕ ਨਜ਼ਰੀਆ ਹੈ ਜੋ ਹੋਂਦ ਵਿਚ ਆਉਣ ਅਤੇ ਪੈਦਾ ਹੋਣ ਨੂੰ ਨਕਾਰਾਤਮਕ ਤੌਰ ਤੇ ਮਹੱਤਵ ਦਿੰਦਾ ਹੈ। ਐਂਟੀਨੇਟਲਿਜ਼ਮ ਦਾ ਤਰਕ ਹੈ ਕਿ ਮਨੁੱਖਾਂ ਨੂੰ ਜਣਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਨੈਤਿਕ ਤੌਰ ਤੇ ਗਲਤ ਹੈ

ਬਾਹਰੀ ਲਿੰਕ[ਸੋਧੋ]