ਸਨਾ ਜਾਵੇਦ (ਕ੍ਰਿਕਟਰ)
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Sana Javed |
ਜਨਮ | Punjab, Pakistan | 27 ਮਾਰਚ 1983
ਬੱਲੇਬਾਜ਼ੀ ਅੰਦਾਜ਼ | Right-handed |
ਗੇਂਦਬਾਜ਼ੀ ਅੰਦਾਜ਼ | Right-arm medium-fast |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ | 28 December 2005 ਬਨਾਮ Sri Lanka |
ਆਖ਼ਰੀ ਓਡੀਆਈ | 19 March 2008 ਬਨਾਮ India |
ਸਰੋਤ: [1], 4 February 2017 |
ਸਨਾ ਜਾਵੇਦ (ਜਨਮ 27 ਮਾਰਚ 1983) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਉਹ 2005 ਅਤੇ 2009 ਦੌਰਾਨ 20 ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ (ਵਨਡੇ) ਵਿੱਚ ਸ਼ਾਮਿਲ ਹੋਈ, ਜਿਸ ਦੌਰਾਨ ਉਸਨੇ 32 ਦਾ ਸਿਖਰਲਾ ਬੱਲੇਬਾਜ਼ੀ ਸਕੋਰ ਬਣਾਇਆ ਸੀ।[1]
ਹਵਾਲੇ
[ਸੋਧੋ]- ↑ Profile of cricket player Sana Javed on ESPN cricinfo website, Retrieved 23 August 2017
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
[ਸੋਧੋ]- ਸਨਾ ਜਾਵੇਦ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਸਨਾ ਜਾਵੇਦ ਕ੍ਰਿਕਟਅਰਕਾਈਵ ਤੋਂ