ਸਨਾ ਜਾਵੇਦ (ਕ੍ਰਿਕਟਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Sana Javed
ਨਿੱਜੀ ਜਾਣਕਾਰੀ
ਪੂਰਾ ਨਾਮ
Sana Javed
ਜਨਮ (1983-03-27) 27 ਮਾਰਚ 1983 (ਉਮਰ 41)
Punjab, Pakistan
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm medium-fast
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ28 December 2005 ਬਨਾਮ Sri Lanka
ਆਖ਼ਰੀ ਓਡੀਆਈ19 March 2008 ਬਨਾਮ India
ਸਰੋਤ: [1], 4 February 2017

ਸਨਾ ਜਾਵੇਦ (ਜਨਮ 27 ਮਾਰਚ 1983) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਉਹ 2005 ਅਤੇ 2009 ਦੌਰਾਨ 20 ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ (ਵਨਡੇ) ਵਿੱਚ ਸ਼ਾਮਿਲ ਹੋਈ, ਜਿਸ ਦੌਰਾਨ ਉਸਨੇ 32 ਦਾ ਸਿਖਰਲਾ ਬੱਲੇਬਾਜ਼ੀ ਸਕੋਰ ਬਣਾਇਆ ਸੀ।[1]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]