ਰਾਏਕੋਟ ਵਿਧਾਨ ਸਭਾ ਹਲਕਾ
ਦਿੱਖ
ਰਾਏਕੋਟ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਜ਼ਿਲ੍ਹਾ | ਲੁਧਿਆਣਾ |
ਵੋਟਰ | 1,72,431[1][dated info] |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2017 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਰਾਏਕੋਟ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 69 ਨੰਬਰ ਚੌਣ ਹਲਕਾ ਹੈ।[2]
ਵਿਧਾਇਕ ਸੂਚੀ
[ਸੋਧੋ]ਸਾਲ | ਨੰਬਰ | ਰਿਜ਼ਰਵ | ਮੈਂਬਰ | ਪਾਰਟੀ | |
---|---|---|---|---|---|
2012 | 69 | ਐੱਸ.ਸੀ. | ਗੁਰਚਰਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
2007 | 53 | ਜਨਰਲ | ਹਰਮੋਹਿੰਦਰ ਸਿੰਘ 'ਪ੍ਰਧਾਨ' | ਭਾਰਤੀ ਰਾਸ਼ਟਰੀ ਕਾਂਗਰਸ | |
2002 | 54 | ਜਨਰਲ | ਰਣਜੀਤ ਸਿੰਘ ਤਲਵੰਡੀ | ਸ਼੍ਰੋਮਣੀ ਅਕਾਲੀ ਦਲ | |
1997 | 54 | ਜਨਰਲ | ਹਰਮੋਹਿੰਦਰ ਸਿੰਘ ਪ੍ਰਧਾਨ | ਭਾਰਤੀ ਰਾਸ਼ਟਰੀ ਕਾਂਗਰਸ | |
1992 | 54 | ਜਨਰਲ | ਨਿਰਮਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1985 | 54 | ਜਨਰਲ | ਤਾਲਿਬ ਸਿੰਘ | ਸ਼੍ਰੋਮਣੀ ਅਕਾਲੀ ਦਲ | |
1980 | 54 | ਜਨਰਲ | ਜਗਦੇਵ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1977 | 54 | ਜਨਰਲ | ਦੇਵ ਰਾਜ ਸਿੰਘ | ਸ਼੍ਰੋਮਣੀ ਅਕਾਲੀ ਦਲ | |
1972 | 63 | ਜਨਰਲ | ਜਗਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | |
1969 | 63 | ਜਨਰਲ | ਜਗਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | |
1967 | 63 | ਜਨਰਲ | ਜ. ਸਿੰਘ | ਅਕਾਲੀ ਦਲ (ਸੰਤ ਫ਼ਤਹਿ ਸਿੰਘ) | |
1962 | 91 | ਜਨਰਲ | ਗੁਰਨਾਮ ਸਿੰਘ | ਅਕਾਲੀ ਦਲ | |
1957 | 104 | ਐੱਸ.ਟੀ. | ਭਾਗ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | 104 | ਐੱਸ.ਟੀ. | ਵਜ਼ੀਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | ਉਪ-ਚੋਣ | ਐੱਸ.ਟੀ. | ਪ. ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
ਜੇਤੂ ਉਮੀਦਵਾਰ
[ਸੋਧੋ]ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2012 | 69 | ਐੱਸ.ਸੀ. | ਗੁਰਚਰਨ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 49553 | ਬਿਕਰਮਜੀਤ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 45660 | ||
2007 | 53 | ਜਨਰਲ | ਹਰਮੋਹਿੰਦਰ ਸਿੰਘ 'ਪ੍ਰਧਾਨ' | ਭਾਰਤੀ ਰਾਸ਼ਟਰੀ ਕਾਂਗਰਸ | 49629 | ਰਣਜੀਤ ਸਿੰਘ ਤਲਵੰਡੀ | ਸ਼੍ਰੋਮਣੀ ਅਕਾਲੀ ਦਲ | 47190 | ||||
2002 | 54 | ਜਨਰਲ | ਰਣਜੀਤ ਸਿੰਘ ਤਲਵੰਡੀ | ਸ਼੍ਰੋਮਣੀ ਅਕਾਲੀ ਦਲ | 44388 | ਹਰਮੋਹਿੰਦਰ ਸਿੰਘ ਪ੍ਰਧਾਨ | ਭਾਰਤੀ ਰਾਸ਼ਟਰੀ ਕਾਂਗਰਸ | 37989 | ||||
1997 | 54 | ਜਨਰਲ | ਹਰਮੋਹਿੰਦਰ ਸਿੰਘ ਪ੍ਰਧਾਨ | ਭਾਰਤੀ ਰਾਸ਼ਟਰੀ ਕਾਂਗਰਸ | 38297 | ਰਣਜੀਤ ਸਿੰਘ ਤਲਵੰਡੀ | ਸ਼੍ਰੋਮਣੀ ਅਕਾਲੀ ਦਲ | 34245 | ||||
1992 | 54 | ਜਨਰਲ | ਨਿਰਮਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 4325 | ਬਚਿੱਤਰ ਸਿੰਘ | ਸ਼੍ਰੋਮਣੀ ਅਕਾਲੀ ਦਲ | 2822 | ||||
1985 | 54 | ਜਨਰਲ | ਤਾਲਿਬ ਸਿੰਘ | ਸ਼੍ਰੋਮਣੀ ਅਕਾਲੀ ਦਲ | 27885 | ਗੁਰਚਰਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 16763 | ||||
1980 | 54 | ਜਨਰਲ | ਜਗਦੇਵ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 27615 | ਦੇਵਰਾਜ ਸਿੰਘ | ਹੋਰ | 25020 | ||||
1977 | 54 | ਜਨਰਲ | ਦੇਵ ਰਾਜ ਸਿੰਘ | ਸ਼੍ਰੋਮਣੀ ਅਕਾਲੀ ਦਲ | 25666 | ਗੁਰਚਰਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 21528 | ||||
1972 | 63 | ਜਨਰਲ | ਜਗਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 26517 | ਸਤਵੰਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 23086 | ||||
1969 | 63 | ਜਨਰਲ | ਜਗਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 26438 | ਪਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 20981 | ||||
1967 | 63 | ਜਨਰਲ | ਜ. ਸਿੰਘ | ਅਕਾਲੀ ਦਲ (ਸੰਤ ਫ਼ਤਹਿ ਸਿੰਘ) | 28912 | ਸ. ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 16947 | ||||
1962 | 91 | ਜਨਰਲ | ਗੁਰਨਾਮ ਸਿੰਘ | ਅਕਾਲੀ ਦਲ | 23195 | ਇੰਦਰ ਮੋਹਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 19467 | ||||
1957 | 104 | ਐੱਸ.ਟੀ. | ਭਾਗ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 39446 | ਜਲਵੰਤ ਸਿੰਘ | ਸੀਪੀਆਈ | 34055 | ||||
1957 | 104 | ਐੱਸ.ਟੀ. | ਵਜ਼ੀਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 35960 | ਅਜਿਤ ਕੁਮਾਰ | SCF | 30011 | ||||
1957 | ਉਪ-ਚੋਣ | ਐੱਸ.ਟੀ. | ਪ. ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 25452 | ਜ. ਸਿੰਘ | COM | 15076 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Chief Electoral Officer - Punjab. "Electors and Polling Stations - VS 2017" (PDF). Retrieved 24 June 2021.
- ↑ Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.