ਰਾਜਪੁਰਾ ਵਿਧਾਨ ਸਭਾ ਹਲਕਾ
ਦਿੱਖ
ਰਾਜਪੁਰਾ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਪਟਿਆਲਾ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1956 |
ਰਾਜਪੁਰਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 111 ਪਟਿਆਲਾ ਜ਼ਿਲ੍ਹਾ ਵਿੱਚ ਆਉਂਦਾ ਹੈ।[1]
ਵਿਧਾਇਕ ਸੂਚੀ
[ਸੋਧੋ]ਸਾਲ | ਨੰਬਰ | ਮੈਂਬਰ | ਪਾਰਟੀ | |
---|---|---|---|---|
2012 | 111 | ਹਰਦਿਆਲ ਸਿੰਘ ਕੰਬੋਜ | ਭਾਰਤੀ ਰਾਸ਼ਟਰੀ ਕਾਂਗਰਸ | |
2007 | 70 | ਰਾਜ ਖੁਰਾਣਾ | ਭਾਰਤੀ ਜਨਤਾ ਪਾਰਟੀ | |
2002 | 71 | ਰਾਜ ਖੁਰਾਣਾ | ਭਾਰਤੀ ਰਾਸ਼ਟਰੀ ਕਾਂਗਰਸ | |
1997 | 71 | ਬਲਰਾਮ ਜੀ ਦਾਸ | ਭਾਰਤੀ ਜਨਤਾ ਪਾਰਟੀ | |
1992 | 71 | ਰਾਜ ਕੁਮਾਰ ਖੁਰਾਣਾ | ਭਾਰਤੀ ਰਾਸ਼ਟਰੀ ਕਾਂਗਰਸ | |
1985 | 71 | ਪ੍ਰੇਮ ਚੰਦ | ਸ਼੍ਰੋਮਣੀ ਅਕਾਲੀ ਦਲ | |
1980 | 71 | ਬਲਵੰਤ ਸਿੰਘ | ਸੀਪੀਐੱਮ | |
1977 | 71 | ਹਰਬੰਸ ਲਾਲ | ਜਨਤਾ ਪਾਰਟੀ | |
1972 | 78 | ਬ੍ਰਿਜ ਲਾਲ | ਭਾਰਤੀ ਰਾਸ਼ਟਰੀ ਕਾਂਗਰਸ | |
1969 | 78 | ਹਰਬੰਸ ਲਾਲ | ਜਨ ਸੰਘ | |
1967 | 78 | ਸ. ਪ੍ਰਕਾਸ਼ | ਭਾਰਤੀ ਰਾਸ਼ਟਰੀ ਕਾਂਗਰਸ | |
1962 | 141 | ਪ੍ਰੇਮ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | 108 | ਪ੍ਰੇਮ ਸਿੰਘ ਪ੍ਰੇਮ | ਭਾਰਤੀ ਰਾਸ਼ਟਰੀ ਕਾਂਗਰਸ |
ਜੇਤੂ ਉਮੀਦਵਾਰ
[ਸੋਧੋ]ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2012 | 111 | ਜਨਰਲ | ਹਰਦਿਆਲ ਸਿੰਘ ਕੰਬੋਜ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 64250 | ਰਾਜ ਖੁਰਾਣਾ | ਪੁਰਸ਼ | ਭਾਰਤੀ ਜਨਤਾ ਪਾਰਟੀ | 32740 | ||
2007 | 70 | ਜਨਰਲ | ਰਾਜ ਖੁਰਾਣਾ | ਪੁਰਸ਼ | ਭਾਰਤੀ ਜਨਤਾ ਪਾਰਟੀ | 56161 | ਹਰਦਿਆਲ ਸਿੰਘ ਕੰਬੋਜ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 41977 | ||
2002 | 71 | ਜਨਰਲ | ਰਾਜ ਖੁਰਾਣਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 47472 | ਬਲਰਾਮ ਜੀ ਦਾਸ | ਪੁਰਸ਼ | ਭਾਰਤੀ ਜਨਤਾ ਪਾਰਟੀ | 30726 | ||
1997 | 71 | ਜਨਰਲ | ਬਲਰਾਮ ਜੀ ਦਾਸ | ਪੁਰਸ਼ | ਭਾਰਤੀ ਜਨਤਾ ਪਾਰਟੀ | 38543 | ਰਾਜ ਖੁਰਾਣਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 37452 | ||
1992 | 71 | ਜਨਰਲ | ਰਾਜ ਕੁਮਾਰ ਖੁਰਾਣਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 18876 | ਰਾਮ ਚੰਦ | ਪੁਰਸ਼ | ਭਾਰਤੀ ਜਨਤਾ ਪਾਰਟੀ | 4942 | ||
1985 | 71 | ਜਨਰਲ | ਪ੍ਰੇਮ ਚੰਦ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 19657 | ਨਰੇਸ਼ ਕੁਮਾਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 17553 | ||
1980 | 71 | ਜਨਰਲ | ਬਲਵੰਤ ਸਿੰਘ | ਪੁਰਸ਼ | ਸੀਪੀਐੱਮ | 23380 | Birj Lal | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 14965 | ||
1977 | 71 | ਜਨਰਲ | ਹਰਬੰਸ ਲਾਲ | ਪੁਰਸ਼ | ਜਨਤਾ ਪਾਰਟੀ | 28015 | ਪ੍ਰੇਮ ਸਿੰਘ ਪ੍ਰੇਮ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 15020 | ||
1972 | 78 | ਜਨਰਲ | ਬ੍ਰਿਜ ਲਾਲ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 19101 | ਜੋਗਿੰਦਰ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 14758 | ||
1969 | 78 | ਜਨਰਲ | ਹਰਬੰਸ ਲਾਲ | ਪੁਰਸ਼ | ਜਨ ਸੰਘ | 23755 | ਸ਼ਾਂਤੀ ਪ੍ਰਕਾਸ਼ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 13279 | ||
1967 | 78 | ਜਨਰਲ | ਸ. ਪ੍ਰਕਾਸ਼ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 11623 | ਕ. ਸਿੰਘ | ਪੁਰਸ਼ | ਏਡੀਐੱਮ | 7932 | ||
1962 | 141 | ਜਨਰਲ | ਪ੍ਰੇਮ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 22788 | ਭੀਮ ਸਿੰਘ | ਪੁਰਸ਼ | ਸੀਪੀਆਈ | 15452 | ||
1957 | 108 | ਜਨਰਲ | ਪ੍ਰੇਮ ਸਿੰਘ ਪ੍ਰੇਮ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 21741 | ਸੁੰਦਰ ਸਿੰਘ | ਪੁਰਸ਼ | ਸੀਪੀਆਈ | 11091 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)