ਪਟਿਆਲਾ ਲੋਕ ਸਭਾ ਹਲਕਾ
ਦਿੱਖ
(ਪਟਿਆਲਾ (ਲੋਕ ਸਭਾ ਚੋਣ-ਹਲਕਾ) ਤੋਂ ਮੋੜਿਆ ਗਿਆ)
'ਪਟਿਆਲਾ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1344864ਅਤੇ 1558 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
[ਸੋਧੋ]| ਨੰਬਰ | ਵਿਧਾਨਸਭਾ ਹਲਕੇ | ਪੰਜਾਬ ਵਿਧਾਨ ਸਭਾ ਚੋਣ ਨਤੀਜੇ | |||||
|---|---|---|---|---|---|---|---|
| 2012 | 2017 | 2022 | |||||
| ੧ | ਨਾਭਾ | ਕਾਂਗਰਸ | ਕਾਂਗਰਸ | ਆਪ | |||
| ੨ | ਪਟਿਆਲਾ ਦਿਹਾਤੀ | ਕਾਂਗਰਸ | ਕਾਂਗਰਸ | ਆਪ | |||
| ੩ | ਰਾਜਪੁਰਾ | ਕਾਂਗਰਸ | ਕਾਂਗਰਸ | ਆਪ | |||
| ੪ | ਡੇਰਾ ਬੱਸੀ | ਸ਼੍ਰੋ.ਅ.ਦ. | ਸ਼੍ਰੋ.ਅ.ਦ. | ਆਪ | |||
| ੫ | ਸਨੌਰ | ਕਾਂਗਰਸ | ਸ਼੍ਰੋ.ਅ.ਦ. | ਆਪ | |||
| ੬ | ਘਨੌਰ | ਸ਼੍ਰੋ.ਅ.ਦ. | ਕਾਂਗਰਸ | ਆਪ | |||
| ੭ | ਪਟਿਆਲਾ ਸ਼ਹਿਰੀ | ਕਾਂਗਰਸ | ਕਾਂਗਰਸ | ਆਪ | |||
| ੮ | ਸਮਾਣਾ | ਸ਼੍ਰੋ.ਅ.ਦ. | ਕਾਂਗਰਸ | ਆਪ | |||
| ੯ | ਸ਼ੁਤਰਾਨਾ | ਸ਼੍ਰੋ.ਅ.ਦ. | ਕਾਂਗਰਸ | ਆਪ | |||
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
[ਸੋਧੋ]| ਸਾਲ | ਐਮ ਪੀ ਦਾ ਨਾਮ | ਪਾਰਟੀ |
|---|---|---|
| 1951 | ਲਾਲਾ ਅਛਿੰਤ ਰਾਮ | ਇੰਡੀਅਨ ਨੈਸ਼ਨਲ ਕਾਂਗਰਸ[1][2] |
| 1962 | ਹੁਕਮ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
| 1967 | ਮਹਾਰਾਣੀ ਮਹਿੰਦਰ ਕੌਰ | ਇੰਡੀਅਨ ਨੈਸ਼ਨਲ ਕਾਂਗਰਸ |
| 1972 | ਸੱਤ ਪਾਲ ਕਪੂਰ | ਇੰਡੀਅਨ ਨੈਸ਼ਨਲ ਕਾਂਗਰਸ |
| 1977 | ਗੁਰਚਰਨ ਸਿੰਘ ਟੋਹੜਾ | ਸ਼੍ਰੋਮਣੀ ਅਕਾਲੀ ਦਲ[3][4] |
| 1980 | ਕੈਪਟਨ ਅਮਰਿੰਦਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
| 1984 | ਚਰਨਜੀਤ ਸਿੰਘ ਵਾਲੀਆ | ਸ਼੍ਰੋਮਣੀ ਅਕਾਲੀ ਦਲ |
| 1989 | ਅਤਿੰਦਰ ਪਾਲ ਸਿੰਘ | ਅਜ਼ਾਦ |
| 1991 | ਸੰਤ ਰਾਮ ਸਿੰਗਲਾ | ਇੰਡੀਅਨ ਨੈਸ਼ਨਲ ਕਾਂਗਰਸ |
| 1996 | ਪ੍ਰੇਮ ਸਿੰਘ ਚੰਦੂਮਾਜਰਾ | ਸ਼੍ਰੋਮਣੀ ਅਕਾਲੀ ਦਲ |
| 1998 | ਪ੍ਰੇਮ ਸਿੰਘ ਚੰਦੂਮਾਜਰਾ | ਸ਼੍ਰੋਮਣੀ ਅਕਾਲੀ ਦਲ |
| 1999 | ਪਰਨੀਤ ਕੌਰ | ਇੰਡੀਅਨ ਨੈਸ਼ਨਲ ਕਾਂਗਰਸ |
| 2004 | ਪਰਨੀਤ ਕੌਰ | ਇੰਡੀਅਨ ਨੈਸ਼ਨਲ ਕਾਂਗਰਸ |
| 2009 | ਪਰਨੀਤ ਕੌਰ | ਇੰਡੀਅਨ ਨੈਸ਼ਨਲ ਕਾਂਗਰਸ |
| 2014 | ਧਰਮਵੀਰ ਗਾਂਧੀ | ਆਮ ਆਦਮੀ ਪਾਰਟੀ |
| 2019 | ਪਰਨੀਤ ਕੌਰ | ਇੰਡੀਅਨ ਨੈਸ਼ਨਲ ਕਾਂਗਰਸ |
| 2024 | ਧਰਮਵੀਰ ਗਾਂਧੀ | ਇੰਡੀਅਨ ਨੈਸ਼ਨਲ ਕਾਂਗਰਸ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11.
{{cite web}}: Unknown parameter|dead-url=ignored (|url-status=suggested) (help) - ↑ http://en.wikipedia.org/wiki/Indian_National_Congress
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-02-09. Retrieved 2013-05-11.
{{cite web}}: Unknown parameter|dead-url=ignored (|url-status=suggested) (help) - ↑ http://en.wikipedia.org/wiki/Shiromani_Akali_Dal