ਰਮਨਜੀਤ ਸਿੰਘ ਸਿੱਕੀ
ਦਿੱਖ
ਰਮਨਜੀਤ ਸਿੰਘ ਸਹੋਤਾ ਸਿੱਕੀ | |
---|---|
ਵਿਧਾਇਕ, ਪੰਜਾਬ | |
ਦਫ਼ਤਰ ਵਿੱਚ 2012-2017 | |
ਹਲਕਾ | ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ |
ਦਫ਼ਤਰ ਵਿੱਚ 2017-2022 | |
ਹਲਕਾ | ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ |
ਨਿੱਜੀ ਜਾਣਕਾਰੀ | |
ਜਨਮ | 1968-08-24 ਜਲੰਧਰ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਤਵਲੀਨ |
ਬੱਚੇ | 2 ਮੁੰਡੇ, 1 ਕੁੜੀ |
ਮਾਪੇ |
|
ਰਿਹਾਇਸ਼ | ਕਪੂਰ ਫਾਰਮ, ਲੰਮਾ ਪਿੰਡ, ਪੀ.ਓ. ਚੁਗਿੱਟੀ, ਜਲੰਧਰ |
ਪੇਸ਼ਾ | ਖੇਤੀਬਾੜੀ |
ਰਮਨਜੀਤ ਸਿੰਘ ਸਹੋਤਾ ਸਿੱਕੀ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]
ਵਿਧਾਨ ਸਭਾ ਤੋਂ ਅਸਤੀਫਾ
[ਸੋਧੋ]2015 ਵਿੱਚ ਅਕਾਲੀ ਭਾਜਪਾ ਸਰਕਾਰ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਦੁੱਖੀ ਹੋ ਕੇ ਸਿੱਕੀ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ।