ਸਮੱਗਰੀ 'ਤੇ ਜਾਓ

ਕਾਡੂ ਕਬੀਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਡੂ ਕਬੀਲਾ ( ਬਰਮੀ: ကတူးလူမျိုး  ; ਕਾਡੋ ਵੀ ਕਿਹਾ ਜਾਂਦਾ ਹੈ) ਮਿਆਂਮਾਰ ਵਿੱਚ ਇੱਕ ਨਸਲੀ ਸਮੂਹ ਹੈ। ਇਹ ਲੋਕ ਕਾਡੂ ਭਾਸ਼ਾ ਬੋਲਦੇ ਹਨ। [1] ਇਸ ਜਨ ਸਮੂਹ ਦੇ ਮੁੱਢ ਬਾਰੇ ਕੁੱਝ ਪਤਾ ਨਹੀਂ। ਇਹ ਕਿਸੇ ਸਮੋ” ਬਰ੍ਹਮਾ ਦੇ ਉਪਰਲੌ ਹਿੱਸੇ ਵਿਚ ਮੋਂਗਥਨ ਪਹਾੜੀ ਦੇ ਦੁਆਲੇ ਦੇ ਖੋਤਰ ਵਿਚ ਵਸਦਾ ਸੀ। ਭਾਵੇ` ਕਾਥਾ ਅਤੇ ਚਿੰਦਵਿਨ ਜ਼ਿਲ੍ਹਿਆਂ ਦੇ ਵਿਚਕਾਰਲੇ ਖੇਤਰ ਵਿਚ ਕੁੱਝ ਆਬਾਦੀਆਂ ਕਾਇਮ ਹਨ ਪਰ 1954 ਤਕ ਇਹ ਕਬੀਲਾ ਖਿੰਡ-ਪੁੰਡ ਗਿਆ ਸੀ ਅਤੇ . ਆਲੇ-ਦੁਆਲੇ ਦੇ ਬਰ੍ਹਮੀ ਲੋਕਾਂ ਵਿਚ ਸ਼ਾਮਲ ਹੋ ਗਿਆ ਸੀ। ਪਿਛਲਿਆਂ ਸਮਿਆਂ ਵਿਚ ਕਾਡੂ ਲੌਕਾਂ ਦੀ ਵੱਡੀ ਗਿਣਤੀ ਵਿਚ ਜੈਗਲਾਂ ਦੇ ਕੰਮਾਂ ਵਿਚ ਲੱਗ ਜਾਣ ਕਰਕੇ ਵੀ ਕਬੀਲੇਂ ਦੇ ਖਿੰਡਣ ਵਿਚ ਤੇਜ਼ੀ ਆਈ।

ਹਵਾਲੇ

[ਸੋਧੋ]
  1. "Kadu".