ਸਮੱਗਰੀ 'ਤੇ ਜਾਓ

ਫਰੈਡਰਿੱਕ ਬੈਨਟਿੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

 

ਫਰੈਡਰਿੱਕ ਬੈਨਟਿੰਗ
ਫਰੈਡਰਿੱਕ ਬੈਨਟਿੰਗ
ਜਨਮਨਵੰਬਰ 14, 1891
ਮੌਤਫਰਵਰੀ 21, 1941
ਰਾਸ਼ਟਰੀਅਤਾਕਨੇਡੀਅਨ
ਅਲਮਾ ਮਾਤਰਯੂਨੀਵਰਸਿਟੀ ਓਫ ਟੋਰਾਂਟੋ
ਲਈ ਪ੍ਰਸਿੱਧਇਨਸੁਲਿਨ
ਪੁਰਸਕਾਰਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ (1923)
ਵਿਗਿਆਨਕ ਕਰੀਅਰ
ਖੇਤਰਮੈਡੀਸਿਨ
ਅਦਾਰੇਯੂਨੀਵਰਸਿਟੀ ਓਫ ਟੋਰਾਂਟੋ, ਟੋਰਾਂਟੋ, ਕੈਨੇਡਾ

ਫਰੈਡਰਿੱਕ ਗ੍ਰਾਂਟ ਬੈਨਟਿੰਗ (14 ਨਵੰਬਰ, 1891 – 21 ਫਰਵਰੀ, 1941) ਇੱਕ ਕੈਨੇਡੀਅਨ ਡਾਕਟਰ ਸੀ।[1] ਉਸ ਨੇ ਇਨਸੁਲਿਨ ਦੀ ਖੋਜ ਲਈ ਜੌਨ ਜੇਮਸ ਰਿਚਰਡ ਮੈਕਲਿਓਡ ਦੇ ਨਾਲ 1923 ਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ।[2]

ਹਵਾਲੇ

[ਸੋਧੋ]
  1. "Biography of Frederick Banting". The Nobel Foundation. Retrieved 2009-01-05.
  2. "The Nobel Prize in Physiology or Medicine 1923". Nobel Foundation. Retrieved 2007-07-28.