ਸਮੱਗਰੀ 'ਤੇ ਜਾਓ

ਤੂਤ ਸਾਹਿਬ

ਗੁਣਕ: 31°36′31″N 74°53′33″E / 31.60861°N 74.89250°E / 31.60861; 74.89250
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰੂਦੁਆਰਾ ਸ਼੍ਰੀ ਤੂਤ ਸਾਹਿਬ
ਧਰਮ
ਮਾਨਤਾਸਿੱਖ
StatusHistorical
ਟਿਕਾਣਾ
ਟਿਕਾਣਾਅੰਮ੍ਰਿਤਸਰ, ਪੰਜਾਬ, ਭਾਰਤ
ਗੁਣਕ31°36′31″N 74°53′33″E / 31.60861°N 74.89250°E / 31.60861; 74.89250

ਗੁਰਦੁਆਰਾ ਸ਼੍ਰੀ ਤੂਤ ਸਾਹਿਬ , ਇੱਕ ਇਤਿਹਾਸਕ ਸਿੱਖ ਅਸਥਾਨ ਹੈ, ਜੋ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ।[1]

ਇਤਿਹਾਸ

[ਸੋਧੋ]

ਇਹ ਗੁਰਦੁਆਰਾ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਅਕਸਰ ਇੱਕ ਤੂਤ ਦੇ ਰੁੱਖ ਹੇਠ ਆਰਾਮ ਕਰਨ ਲਈ ਰੁਕਦੇ ਸਨ ਜੋ ਹੁਣ ਮੌਜੂਦ ਨਹੀਂ ਹੈ।[2]

ਹਵਾਲੇ

[ਸੋਧੋ]
  1. "historicalgurudwaras".
  2. "gurdwara_sri_toot_sahib".