ਜੋਗ ਬਿਯੋਗ
ਜੋਗ ਬਿਯੋਗ ਆਸ਼ਾਪੂਰਣਾ ਦੇਵੀ ਦਾ ਇੱਕ ਪ੍ਰਸਿੱਧ ਬੰਗਾਲੀ ਭਾਸ਼ਾ ਦਾ ਨਾਵਲ ਹੈ।[1] ਇਹ ਕਹਾਣੀ ਸ਼ੁਰੂ ਵਿੱਚ ਬਾਜੇ ਖੋਰੋਚ [2] ਦੇ ਨਾਮ ਨਾਲ 1953 ਵਿੱਚ ਕਲਕੱਤਾ ਬੁੱਕ ਕਲੱਬ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ[3] ਅਤੇ ਇਸ ਕਹਾਣੀ ਨੂੰ ਕਈ ਭਾਰਤੀ ਫ਼ਿਲਮਾਂ ਵਿੱਚ ਢਾਲਿਆ ਗਿਆ ਹੈ।[4]
ਪਲਾਟ
[ਸੋਧੋ]ਕਹਾਣੀ ਜਾਮਿਨੀ ਮੋਹਨ ਅਤੇ ਉਸਦੀ ਪਤਨੀ ਦੇ ਆਖਰੀ ਜੀਵਨ ਸੰਕਟ ਦੁਆਲੇ ਘੁੰਮਦੀ ਹੈ। ਸੇਵਾਮੁਕਤੀ ਤੋਂ ਬਾਅਦ ਜਾਮਿਨੀ ਮੋਹਨ ਅਤੇ ਉਸ ਦੀ ਪਤਨੀ ਸੰਤੋਸ਼ਿਨੀ ਆਪਣੇ ਕਮਾਊ ਪੁੱਤਰਾਂ ਦੇ ਪਰਿਵਾਰ ਵਿੱਚ ਤਿਰਸਕਾਰੇ ਜਾਂਦੇ ਰਹੇ। ਇਸ ਸਮੇਂ ਦੂਰ ਦੇ ਰਿਸ਼ਤੇਦਾਰ ਦਾ ਅਨਾਥ ਗੋਬਿੰਦਾ ਉਨ੍ਹਾਂ ਦੀ ਮਾਨਸਿਕ ਆਸ ਬਣ ਜਾਂਦਾ ਹੈ। ਆਪਣੇ ਖੂਨ ਦੇ ਰਿਸ਼ਤੇ ਤੋਂ ਕਈ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਕਰਨ ਤੋਂ ਬਾਅਦ ਜਾਮਿਨੀ ਮੋਹਨ ਦੀ ਮੌਤ ਹੋ ਗਈ ਅਤੇ ਤਿੰਨ ਪੁੱਤਰਾਂ ਦੀ ਮਾਂ ਹੋਣ ਦੇ ਨਾਤੇ, ਸੰਤੋਸ਼ਿਨੀ ਇਸ ਪਰਿਵਾਰ ਲਈ ਬੋਝ ਬਣ ਜਾਂਦੀ ਹੈ। ਅੰਤ ਵਿੱਚ ਗੋਬਿੰਦਾ ਸੰਤੋਸ਼ਿਨੀ ਲਈ ਪੂਰੀ ਤਰ੍ਹਾਂ ਪਨਾਹਗੀਰ ਬਣ ਜਾਂਦਾ ਹੈ।
ਰੂਪਾਂਤਰਣ
[ਸੋਧੋ]- ਜੋਗ ਵਿਯੋਗ (1953) [5]
- ਪਦੀਕਧਾ ਮੇਧਾਈ (1960) [6]
- ਆਤਮ ਬੰਧੂਵੁ (1962) [7]
- ਮੇਹਰਬਾਨ (1967)
- ਬਾਲਾ ਬੰਦਨਾ (1971)
- ਜੋਗ ਵਿਯੋਗ (1984) [8] [9]
- ਸਵਰਗ (1990) [4]
- ਇੰਦਰ ਭਵਨਮ (1991) [10]
- ਭਾਈ ਹੇਲਾ ਭਾਗੀ (1994)
- ਅੰਨਦਾਤਾ (2002) [11]
ਹਵਾਲੇ
[ਸੋਧੋ]- ↑ Upasana Ghosh. "Kathasahityik Ashapurna (Bengali)" (PDF). bhangarmahavidyalaya.in. Archived from the original (PDF) on 12 February 2022. Retrieved 12 February 2022.
- ↑ "ট্রেনের জানলার পাশে বসে নাম দিলেন 'প্রথম প্রতিশ্রুতি'". aajkaal.in (in ਅੰਗਰੇਜ਼ੀ). Archived from the original on 12 February 2022. Retrieved 12 February 2022.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ 4.0 4.1 "CinemaScope: David Dhawan, Govinda and their world of remakes". Free Press Journal (in ਅੰਗਰੇਜ਼ੀ). Archived from the original on 13 February 2022. Retrieved 8 February 2022.
- ↑ "Jog Biyog (1953)". Indiancine.ma. Archived from the original on 13 February 2022. Retrieved 8 February 2022.
- ↑ "Tamil cinema's bong connection". Times of India Blog (in ਅੰਗਰੇਜ਼ੀ (ਅਮਰੀਕੀ)). 23 April 2018. Archived from the original on 13 February 2022. Retrieved 8 February 2022.
- ↑ Narasimham, M. L. (21 July 2016). "ATHMABANDHUVU (1962)". The Hindu (in Indian English). ISSN 0971-751X. Archived from the original on 13 February 2022. Retrieved 12 February 2022.
- ↑ FilmiClub. "Jog Biyog (1985)". FilmiClub (in ਅੰਗਰੇਜ਼ੀ (ਅਮਰੀਕੀ)). Archived from the original on 13 February 2022. Retrieved 8 February 2022.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ "Swarg Movie & It's All Remakes – Indra Bhavanam, Annadata, Izzatdar, Mehrban | Govinda | Rajesh Khanna | Juhi Chawla". Archived from the original on 12 February 2022. Retrieved 12 February 2022.
- ↑ "Prosenjit didn't interfere with casting: 'Annadata' producer Ashok Dhanuka responds to Sreelekha's casting allegation - Times of India". The Times of India (in ਅੰਗਰੇਜ਼ੀ). Archived from the original on 13 February 2022. Retrieved 2022-02-13.
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.