ਸਮੱਗਰੀ 'ਤੇ ਜਾਓ

ਆਗਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਗਤ
ਪਹਿਲਾ ਐਡੀਸ਼ਨ
ਲੇਖਕਭਵਾਨੀ ਭਿਕਸ਼ੂ
ਮੂਲ ਸਿਰਲੇਖLua error in package.lua at line 80: module 'Module:Lang/data/iana scripts' not found.
ਦੇਸ਼ਨੇਪਾਲ ਨੇਪਾਲ
ਭਾਸ਼ਾਨੇਪਾਲੀ
ਵਿਧਾਰੀਜਨਲ ਫ਼ਿਕਸ਼ਨ (ਆਂਚਲਿਕ ਉਪਨਿਆਸ)
ਪ੍ਰਕਾਸ਼ਨ1975 (2032 ਬੀ.ਐਸ.)
ਪ੍ਰਕਾਸ਼ਕਸਾਝਾ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
1975
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਸਫ਼ੇ598
ਅਵਾਰਡ
  • ਮਦਨ ਪੁਰਸਕਾਰ
  • ਸਾਝਾ ਪੁਰਸਕਾਰ
ਤੋਂ ਪਹਿਲਾਂਸੁਭਦਰਾ ਬਜਾਈ 
ਤੋਂ ਬਾਅਦPipe No. 2 

ਆਗਤ ( Lua error in package.lua at line 80: module 'Module:Lang/data/iana scripts' not found.) ਭਵਾਨੀ ਭਿਕਸ਼ੂ ਦਾ ਇੱਕ ਨੇਪਾਲੀ ਨਾਵਲ ਹੈ।[1] ਇਹ ਸਾਝਾ ਪ੍ਰਕਾਸ਼ਨ ਦੁਆਰਾ 1975 (2032 ਬੀ.ਐਸ. ) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[2][3] ਇਸ ਨਾਵਲ ਨੇ ਉਸੇ ਸਾਲ ਵੱਕਾਰੀ ਮਦਨ ਪੁਰਸਕਾਰ ਹਾਸਿਲ ਕੀਤਾ। ਭਿਕਸ਼ੂ ਨੇ ਇਸ ਨਾਵਲ ਨੂੰ ਪੂਰਾ ਕਰਨ ਲਈ 25 ਸਾਲ ਲਗਾਏ।[4]

ਸਾਰ

[ਸੋਧੋ]

ਇਹ ਨਾਵਲ ਨੇਪਾਲ ਦੇ ਮਧੇਸ਼ ਖੇਤਰ ਦੀ ਜੀਵਨ ਸ਼ੈਲੀ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਹੈ।[5] ਪੁਸਤਕ ਨੇਪਾਲੀ ਇਤਿਹਾਸ ਦੇ ਪਰਿਵਰਤਨਸ਼ੀਲ ਦੌਰ ਨੂੰ ਪੇਸ਼ ਕਰਦੀ ਹੈ। ਉਹ ਦੌਰ ਜਦੋਂ ਭੂਮੀ-ਸੁਧਾਰ ਅਤੇ ਜਗੀਰੂ ਕੁਲੀਨਤਾ ਦਾ ਉਜਾੜਾ ਹੋ ਰਿਹਾ ਸੀ, ਇਸ ਨਾਵਲ ਵਿੱਚ ਇਹ ਸਭ ਦਰਸਾਇਆ ਗਿਆ ਹੈ। ਨਾਵਲ ਨੂੰ ਨੇਪਾਲੀ ਸਾਹਿਤ ਦੀ ਪਹਿਲੀ ਆਂਚਲਿਕ (ਖੇਤਰੀ) ਲਿਖਤ ਮੰਨਿਆ ਜਾਂਦਾ ਹੈ।

ਇਨਾਮ

[ਸੋਧੋ]

ਕਿਤਾਬ ਨੇ ਮਦਨ ਪੁਰਸਕਾਰ ਗੁਥੀ ਦੁਆਰਾ ਪੇਸ਼ ਕੀਤਾ ਗਿਆ ਅਤੇ 2032 ਬੀ.ਐਸ. (1975) ਲਈ ਮਦਨ ਪੁਰਸਕਾਰ ਜਿੱਤਿਆ।[6] ਇਸ ਨੂੰ ਉਸੇ ਸਾਲ ਸਾਝਾ ਪੁਰਸਕਾਰ ਵੀ ਮਿਲਿਆ, ਜੋ ਕਿ ਸਾਝਾ ਪਬਲੀਕੇਸ਼ਨਜ਼ ਵਿੱਚ ਪ੍ਰਕਾਸ਼ਿਤ ਸਰਵੋਤਮ ਪੁਸਤਕ ਲਈ ਦਿੱਤਾ ਜਾਂਦਾ ਹੈ।

ਹਵਾਲੇ

[ਸੋਧੋ]
  1. "साहित्यकार भवानी भिक्षुको जीवनवृत्त | प्रा. डा. कपिल लामिछाने". www.samakalinsahitya.com (in ਅੰਗਰੇਜ਼ੀ). Retrieved 2021-11-23.
  2. "भुतुचा / भवानी भिक्षु/कविता". Sabda Nepal (in ਅੰਗਰੇਜ਼ੀ (ਅਮਰੀਕੀ)). 2018-12-27. Archived from the original on 2021-11-23. Retrieved 2021-11-23. {{cite web}}: Unknown parameter |dead-url= ignored (|url-status= suggested) (help)
  3. thekaku (2020-06-12). "A Review of Contemporary Nepali Literary Writings". THE KAKU (in ਅੰਗਰੇਜ਼ੀ). Archived from the original on 2021-11-23. Retrieved 2021-11-23.
  4. "जयमोहन : संसारकै ठूलो उपन्यासका लेखक". Online Khabar (in ਅੰਗਰੇਜ਼ੀ (ਅਮਰੀਕੀ)). Retrieved 2021-11-23.
  5. "भवानी भिक्षुको गाउँ". Himal Khabar. Retrieved 2021-11-23.
  6. "2032 – मदन पुरस्कार गुठी". guthi.madanpuraskar.org. Retrieved 2021-11-23.