ਸਮੱਗਰੀ 'ਤੇ ਜਾਓ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ
ਏਜੰਸੀ ਜਾਣਕਾਰੀ
ਸਥਾਪਨਾ1947 (77 ਸਾਲ ਪਹਿਲਾਂ) (1947)
ਅਧਿਕਾਰ ਖੇਤਰਭਾਰਤ ਸਰਕਾਰ
ਮੁੱਖ ਦਫ਼ਤਰਕੈਬਨਿਟ ਸਕੱਤਰੇਤ
ਰਾਇਸੀਨਾ ਪਹਾੜੀ, ਨਵੀਂ ਦਿੱਲੀ
28°36′50″N 77°12′32″E / 28.61389°N 77.20889°E / 28.61389; 77.20889
ਸਾਲਾਨਾ ਬਜਟ2,23,000 crore (US$28 billion) (2021-22 est.)[1]
ਮੰਤਰੀ ਜ਼ਿੰਮੇਵਾਰ
ਏਜੰਸੀ ਕਾਰਜਕਾਰੀ
  • ਰਜੇਸ਼ ਭੂਸ਼ਨ, ਆਈਏਐੱਸ, ਸਿਹਤ ਸਕੱਤਰ
  • ਲਵ ਅਗਰਵਾਲ, ਸੰਯੁਕਤ ਸਕੱਤਰ
ਵੈੱਬਸਾਈਟhttps://main.mohfw.gov.in/ [2]

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇੱਕ ਭਾਰਤ ਸਰਕਾਰ ਦਾ ਮੰਤਰਾਲਾ ਹੈ ਜੋ ਭਾਰਤ ਵਿੱਚ ਸਿਹਤ ਨੀਤੀ ਦਾ ਚਾਰਜ ਰੱਖਦਾ ਹੈ। ਇਹ ਭਾਰਤ ਵਿੱਚ ਪਰਿਵਾਰ ਨਿਯੋਜਨ ਨਾਲ ਸਬੰਧਤ ਸਾਰੇ ਸਰਕਾਰੀ ਪ੍ਰੋਗਰਾਮਾਂ ਲਈ ਵੀ ਜ਼ਿੰਮੇਵਾਰ ਹੈ।[3][4]

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੋਲ ਮੰਤਰੀ ਮੰਡਲ ਦੇ ਮੈਂਬਰ ਵਜੋਂ ਕੈਬਨਿਟ ਰੈਂਕ ਹੈ। ਮੌਜੂਦਾ ਮੰਤਰੀ ਮਨਸੁਖ ਐਲ. ਮਾਂਡਵੀਆ ਹਨ, ਜਦੋਂ ਕਿ ਮੌਜੂਦਾ ਸਿਹਤ ਰਾਜ ਮੰਤਰੀ (ਐਮ.ਓ.ਐਸ.: ਮੰਤਰੀ ਦਾ ਸਹਾਇਕ ਭਾਵ ਮਨਸੁਖ ਐਲ. ਮਾਂਡਵੀਆ ਦੀ ਮੌਜੂਦਾ ਸਹਾਇਕ) ਡਾ. ਭਾਰਤੀ ਪਵਾਰ ਹੈ।[5]

ਹਵਾਲੇ

[ਸੋਧੋ]
  1. Choudhury, Saheli Roy (2021-02-01). "India to double health-care spending to $30 billion in new budget aimed at reviving growth". CNBC (in ਅੰਗਰੇਜ਼ੀ). Retrieved 2021-02-01.
  2. "Health & Family Welfare| National Portal of India".
  3. "Suspension of anti-diabetes drug takes industry by surprise". The Hindu. June 27, 2013. Retrieved August 1, 2013.
  4. "Let the science decide", The Hindu, July 24, 2013, retrieved 1 August 2013
  5. "Union Health Minister Dr Harsh Vardhan resigns, Mansukh Mandaviya takes charge". Medical Dialogues. 8 July 2021. Retrieved 8 July 2021.

ਬਾਹਰੀ ਲਿੰਕ

[ਸੋਧੋ]