ਸਮੱਗਰੀ 'ਤੇ ਜਾਓ

ਧਾਰੀ, ਗੁਜਰਾਤ

ਗੁਣਕ: 21°19′34″N 71°1′38″E / 21.32611°N 71.02722°E / 21.32611; 71.02722
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਧਾਰੀ
ਨਗਰ
ਧਾਰੀ
ਧਾਰੀ ਸ਼ਹਿਰ ਦਾ ਗੇਟ, ਸ਼੍ਰੀ ਖੋਡੀਆਰ ਮੰਦਰ, ਸ੍ਰੀ ਬਾਪਸ ਜੋਗੀ ਘਾਟ, ਹਵਾਈ ਦ੍ਰਿਸ਼
ਧਾਰੀ is located in ਗੁਜਰਾਤ
ਧਾਰੀ
ਧਾਰੀ
ਗੁਜਰਾਤ, ਭਾਰਤ
ਧਾਰੀ is located in ਭਾਰਤ
ਧਾਰੀ
ਧਾਰੀ
ਧਾਰੀ (ਭਾਰਤ)
ਗੁਣਕ: 21°19′34″N 71°1′38″E / 21.32611°N 71.02722°E / 21.32611; 71.02722
ਦੇਸ਼ਭਾਰਤ
ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਨਗੁਜਰਾਤ
ਆਬਾਦੀ
 (2011)[1]
 • ਕੁੱਲ30,352
Languages
 • OfficialGujarati, Hindi
ਸਮਾਂ ਖੇਤਰਯੂਟੀਸੀ+5:30 (IST)
PIN
365640
Telephone code02797
ਵਾਹਨ ਰਜਿਸਟ੍ਰੇਸ਼ਨGJ-14
Nearest cityAmreli
Sex ratio1.05 [1] /
Literacy81.26% [2]
Lok Sabha constituency41
ਵੈੱਬਸਾਈਟgujaratindia.com

ਧਾਰੀ ਭਾਰਤ ਦੇ ਗੁਜਰਾਤ ਰਾਜ ਦੇ ਅਮਰੇਲੀ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਅਤੇ ਤਹਿਸੀਲ ਦਾ ਹੈੱਡਕੁਆਰਟਰ ਹੈ ਅਤੇ ਇਹ ਨਗਰ ਸ਼ੈਤਰੁੰਜੀ ਨਦੀ ਦੇ ਕੰਢੇ 'ਤੇ ਸਥਿਤ ਹੈ। ਇਸ ਤਹਿਸੀਲ ਵਿਚ 87 ਪਿੰਡ ਪੈਂਦੇ ਹਨ। 2011 ਦੀ ਜਨਗਨਣਾ ਸਮੇਂ ਇਸ ਨਗਰ ਦੀ ਅਬਾਦੀ 30352 ਸੀ। ਇਹ ਨਗਰ ਜ਼ਿਲ੍ਹਾ ਹੈਡਕੁਆਟਰ ਤੋਂ 42 ਕਿਲੋਮੀਟਰ ਅਤੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ 318 ਕਿਲੋਮੀਟਰ ਹੈ। ਇਹ ਨਗਰ ਕੇਸਰ ਅੰਬ ਲਈ ਮਸ਼ਹੂਰ ਹੈ।

ਹਵਾਲੇ

[ਸੋਧੋ]
  1. 1.0 1.1 "Distribution of Population, Decadal Growth Rate, Sex-Ratio and Population Density". 2011 census of India. Government of India. Archived from the original on 13 ਨਵੰਬਰ 2011. Retrieved 21 ਮਾਰਚ 2012.
  2. "Dhari Village Census 2011 data"". Retrieved 21 ਮਾਰਚ 2012.{{cite web}}: CS1 maint: url-status (link)