ਗਾਂਧੀ ਬਾਜ਼ਾਰ
ਦਿੱਖ
ਗਾਂਧੀ ਬਜ਼ਾਰ ਬਸਵਾਨਗੁੜੀ, ਬੰਗਲੌਰ ਵਿੱਚ ਇੱਕ ਰੌਣਕਾਂ ਨਾਲ਼ ਤ੍ਰਿਪਤ ਬਾਜ਼ਾਰ ਖੇਤਰ ਹੈ, ਜੋ ਮੁੱਖ ਤੌਰ 'ਤੇ ਫੁੱਲਾਂ ਅਤੇ ਮਸਾਲੇ ਦੀਆਂ ਦੁਕਾਨਾਂ ਲਈ ਜਾਣਿਆ ਜਾਂਦਾ ਹੈ। [1] ਸ਼ਹਿਰ ਦੇ ਸਭ ਤੋਂ ਪੁਰਾਣੇ ਖੇਤਰਾਂ ਵਿੱਚੋਂ ਇੱਕ, ਗਾਂਧੀ ਬਾਜ਼ਾਰ ਨੂੰ ਰਵਾਇਤੀ ਅਤੇ ਰੂੜੀਵਾਦੀ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਮੰਦਰ ਵੀ ਹਨ; ਫਲ, ਸਬਜ਼ੀਆਂ ਅਤੇ ਕੱਪੜੇ ਦੇ ਸਟੋਰ; ਅਤੇ ਰੈਸਟੋਰੈਂਟ, ਜਿਸ ਵਿੱਚ 1943 ਵਿੱਚ ਸ਼ੁਰੂ ਕੀਤਾ ਗਿਆ ਵਿਦਿਆਰਥੀ ਭਵਨ ਵੀ ਸ਼ਾਮਲ ਹੈ। [2] ਬਜ਼ਾਰ ਆਮ ਤੌਰ 'ਤੇ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ, ਤਿਉਹਾਰਾਂ ਦੇ ਸਮੇਂ ਦੌਰਾਨ ਪੂਜਾ ਦੀਆਂ ਵਸਤੂਆਂ ਖਰੀਦਣ ਲਈ ਭੀੜ ਵੱਧ ਜਾਂਦੀ ਹੈ। [3] ਡੀਵੀਜੀ ਰੋਡ, ਜਿਸ ਵਿੱਚ ਸ਼ਹਿਰ ਦੇ ਸਭ ਤੋਂ ਪੁਰਾਣੀਆਂ ਵਪਾਰਕ ਦੁਕਾਨਾਂ ਹਨ, ਗਾਂਧੀ ਬਾਜ਼ਾਰ ਦੇ ਕੇਂਦਰ ਵਿੱਚੋਂ ਲੰਘਦੀ ਹੈ ਅਤੇ ਬਸਵਾਨਗੁੜੀ ਦਾ ਵਪਾਰਕ ਕੇਂਦਰ ਹੈ। [4]
ਕੰਨੜ ਲੇਖਕ ਮਸਤੀ ਵੈਂਕਟੇਸ਼ ਆਇੰਗਰ ਇਸ ਇਲਾਕੇ ਦਾ ਰਹਿਣ ਵਾਲ਼ਾ ਸੀ। [5]
ਇਹ ਵੀ ਵੇਖੋ
[ਸੋਧੋ]- ਵੀਵੀ ਪੁਰਮ ਫੂਡ ਸਟ੍ਰੀਟ
ਹਵਾਲੇ
[ਸੋਧੋ]- ↑ Ranganna, Akhila (5 March 2017). "The grand old Gandhi Bazaar". Bangalore Mirror. Retrieved 8 August 2017.
- ↑ Ganesh, Deepa (6 January 2014). "Their dose tastes of nostalgia". The Hindu. Retrieved 8 August 2017.
- ↑ "Basavanagudi: Interesting places to explore". My Bangalore. 29 September 2010. Archived from the original on 8 ਅਗਸਤ 2017. Retrieved 8 August 2017.
- ↑ Ram, Theja (6 June 2017). "From Lavelle to Jayachamarajendra, ever wondered who Bengaluru's famous roads are named after?". The News Minute. Retrieved 8 August 2017.
- ↑ Ganesh, Deepa (6 January 2014). "Their dose tastes of nostalgia". The Hindu. Retrieved 8 August 2017.Ganesh, Deepa (6 January 2014). "Their dose tastes of nostalgia". The Hindu. Retrieved 8 August 2017.