ਸਮੱਗਰੀ 'ਤੇ ਜਾਓ

ਬਨਬੀਰਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਨਬੀਰਪੁਰ ਨੂੰ ਬਨਵੀਰ ਪੁਰ ਵੀ ਲਿਖਿਆ ਜਾਂਦਾ ਹੈ, ਉੱਤਰ ਪ੍ਰਦੇਸ਼, ਭਾਰਤ ਦੇ ਲਖੀਮਪੁਰ ਖੀਰੀ ਜ਼ਿਲ੍ਹੇ, ਤਿਕੋਨੀਆ ਦੇ ਨੇੜੇ ਇੱਕ ਪਿੰਡ ਹੈ। [1]

ਇਤਿਹਾਸ

[ਸੋਧੋ]

2021 ਵਿੱਚ, ਲਖੀਮਪੁਰ ਖੇੜੀ ਹਿੰਸਾ ਤਿਕੋਨੀਆ ਖੇਤਰ ਵਿੱਚ ਬਨਬੀਰਪੁਰ ਪਿੰਡ ਨੇੜੇ ਤਿਕੋਨੀਆ-ਬਨਬੀਰਪੁਰ ਰੋਡ 'ਤੇ ਹੋਈ ਸੀ। [2] [3] ਇਹ ਭਾਜਪਾ ਦੀ ਕੇਂਦਰ ਸਰਕਾਰ ਦੇ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਹਨਾਂ ਨਾਲ਼ ਰੌਂਦ ਕੇ ਹੱਤਿਆ ਕਾਂਡ ਅਤੇ ਭੀੜ ਵੱਲੋਂ ਜਵਾਬੀ ਹਿੰਸਾ ਵਿੱਚ ਹੱਤਿਆ ਦੀ ਘਟਨਾ ਸੀ। ਇਹ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਜ਼ਿਲੇ, ਉੱਤਰ ਪ੍ਰਦੇਸ਼, ਭਾਰਤ ਦੇ ਤਿਕੋਨੀਆ [4] ਵਿੱਚ ਵਾਪਰਿਆ ਸੀ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੇ ਅਤੇ 10 ਹੋਰ ਜ਼ਖਮੀ ਹੋ ਗਏ ਸਨ। ਚਾਰ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਥਾਰ ਚੜ੍ਹਾ ਕੇ ਮਾਰ ਦੇਣ ਤੋਂ ਬਾਅਦ ਹੋਈ ਮੋੜਵੀਂ ਹਿੰਸਾ ਵਿੱਚ ਤਿੰਨ ਹੋਰ ਮਾਰੇ ਗਏ ਸਨ। [5] [6]

ਹਵਾਲੇ

[ਸੋਧੋ]
  1. "Eight dead in violence during farmers' protest in UP's Lakhimpur Kheri". Business Standard India. Press Trust of India. 3 October 2021. Retrieved 4 December 2021.
  2. "Forensic report confirms that weapons seized from MoS Ajay Mishra's son were fired". ThePrint. 10 November 2021. Retrieved 4 December 2021.
  3. "8 dead in violence during farmers' protest in UP's Lakhimpur Kheri". Tribuneindia News Service (in ਅੰਗਰੇਜ਼ੀ). Archived from the original on 4 ਦਸੰਬਰ 2021. Retrieved 4 December 2021.
  4. "Eight killed in violence during protest against ministers in UP's Lakhimpur Kheri: Police". Hindustan Times (in ਅੰਗਰੇਜ਼ੀ). 3 October 2021. Retrieved 13 October 2021.
  5. "Ashish Mishra: India minister's son arrested over Lakhimpur violence". BBC News. 11 October 2021. Retrieved 13 October 2021.
  6. "Lakhimpur Kheri: 15-Year-Old Still In Trauma After Seeing Father Being Crushed Under The Wheel". outlookindia.com/ (in ਅੰਗਰੇਜ਼ੀ). Retrieved 13 October 2021. The father and son were walking together along with hundreds of other farmers to their houses when the jeep came from behind and ran over many of them. In quick succession, two other vehicles, a Scorpion and Fortuner, followed it crushing all those who were already seriously injured and lying on the ground.