ਸਮੱਗਰੀ 'ਤੇ ਜਾਓ

ਬਹਾਦਰਪੁਰ, ਸੰਗਰੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਹਾਦਰਪੁਰ ਦਾ ਹਵਾਈ ਦ੍ਰਿਸ਼

ਬਹਾਦਰਪੁਰ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਵਿੱਤਰ ਅਸਥਾਨ ਮਸਤੂਆਣਾ ਸਾਹਿਬ ਤੋਂ 4 ਕਿਲੋਮੀਟਰ, ਸੰਗਰੂਰ ਤੋਂ 10 ਕਿਲੋਮੀਟਰ, ਸੰਗਰੂਰ-ਬਰਨਾਲਾ ਮੁੱਖ ਸੜਕ 'ਤੇ ਬਰਨਾਲਾ ਤੋਂ 32 ਕਿਲੋਮੀਟਰ ਦੂਰੀ ਤੇ ਸਥਿਤ ਹੈ।ਕਿਲੋਮੀਟਰ ਦੂਰ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਸਦੀ ਆਬਾਦੀ 8,367 ਸੀ

ਇਹ ਸੁਨਾਮ ਵਿਧਾਨ ਸਭਾ ਹਲਕੇ ਅਤੇ ਸੰਗਰੂਰ ਸੰਸਦੀ ਸੀਟ ਵਿੱਚ ਪੈਂਦਾ ਹੈ। ਇਸ ਦੇ ਨੇੜੇ ਦੁੱਗਾਂ, ਬਡਰੁੱਖਾਂ, ਭੈਣੀ ਮਹਿਰਾਜ, ਨੱਤ, ਕੁੰਨਰਾਂ, ਬਡਬਰ ਅਤੇ ਭੰਮਾਬਾਦੀ ਪਿੰਡ ਹਨ। ਇਹ ਜੀਂਦ ਦੇ ਰਿਆਸਤ ਰਾਜਾ ਸ਼ੇਰ ਸਿੰਘ ਦਾ ਪਿੰਡ ਹੈ ਜਿਸ ਦੀ ਚੌਥੀ ਪੀੜ੍ਹੀ ਇਸ ਪਿੰਡ ਵਿੱਚ ਰਹਿੰਦੀ ਹੈ।

ਧਾਰਮਿਕ ਅਸਥਾਨ

[ਸੋਧੋ]
  • ਗੁਰਦੁਆਰਾ ਅਕਾਲ ਬੁੰਗਾ ਸਾਹਿਬ
  • ਬਾਬਾ ਮਾਨ ਦਾਸ ਮੰਦਰ
  • ਜਮਨਾ ਵਾਲਾ ਡੇਰਾ
  • ਸਤੀ ਮਾਈ
  • ਮਸਜਿਦ