ਸ਼ਾਮਚੁਰਾਸੀ
ਦਿੱਖ
ਸ਼ਾਮਚੁਰਾਸੀ ਭਾਰਤ ਦੇ ਪੰਜਾਬ ਰਾਜ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਨਗਰ ਅਤੇ ਨਗਰ ਕੌਂਸਲ ਹੈ। ਇਹ ਪੰਜਾਬ ਵਿਧਾਨ ਸਭਾ ਦਾ ਇੱਕ ਹਲਕਾ ਵੀ ਹੈ। 2019 ਵਿੱਚ, ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਸ਼ਾਮਚੌਰਾਸੀ ਨੂੰ ਸਬ-ਤਹਿਸੀਲ ਬਣਾਇਆ ਜਾਵੇਗਾ। [1] ਸ਼ਾਮਚੌਰਾਸੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਸ਼ਾਮ ਚੌਰਸੀਆ ਘਰਾਣੇ ਦਾ ਘਰ ਹੈ।
ਸਲਾਮਤ ਅਲੀ ਪਰਿਵਾਰ ਅਣਵੰਡੇ ਪੰਜਾਬ ਦੇ ਪੂਰਬੀ ਭਾਗ ਵਿੱਚ ਹੁਸ਼ਿਆਰਪੁਰ ਵਿੱਚ ਸ਼ਾਮਚੁਰਾਸੀ ਘਰਾਣੇ (ਸਕੂਲ) ਦਾ ਪੇਸ਼ੇਵਰ ਮੁਸਲਮਾਨ ਸੰਗੀਤਕਾਰਾਂ ਦਾ ਪਰਿਵਾਰ ਸੀ।[2]
ਸਲਾਮਤ ਅਲੀ ਨੇ ਇੱਕ ਤਰ੍ਹਾਂ ਅਗਿਆਤ ਜਿਹੇ ਸ਼ਾਮਚੁਰਾਸੀ ਘਰਾਣੇ ਨੂੰ ਉਪਮਹਾਦੀਪ ਦੇ ਧਿਆਨ ਚ ਲਿਆਂਦਾ ਅਤੇ ਇਸ ਨੂੰ ਅੰਤਰਰਾਸ਼ਟਰੀ ਮਾਨਤਾ ਦੇ ਪਧਰ ਤੱਕ ਉਠਾ ਦਿੱਤਾ।[2]
ਪ੍ਰਸਿੱਧ ਲੋਕ
[ਸੋਧੋ]- ਅਮਾਨਤ ਅਲੀ ਖਾਨ[3] ਮਸ਼ਹੂਰ ਗਾਇਕ
- ਫਤਿਹ ਅਲੀ ਖਾਨ[4] ਮਸ਼ਹੂਰ ਗਾਇਕ ਅਤੇ ਅਮਾਨਤ ਅਲੀ ਖਾਨ ਦਾ ਛੋਟਾ ਭਰਾ
- ਸਲਾਮਤ ਅਲੀ ਖਾਨ
- ਨਜ਼ਾਕਤ ਅਲੀ ਖਾਨ
- ਸ਼ਰਾਫਤ ਅਲੀ ਖਾਨ
- ਸ਼ਫਕਤ ਅਲੀ ਖਾਨ
ਹਵਾਲੇ
[ਸੋਧੋ]- ↑ "Punjab CM lays foundation stones for 7 developmental projects in Hoshiarpur". Business Standard. 4 March 2019. Retrieved 7 June 2020.
- ↑ 2.0 2.1 "Salamat Ali Khan Distinguished Pakistani singer whose voice united the subcontinent".
- ↑ "Classical singer Amanat Ali remembered". The News. Retrieved 7 June 2020.
- ↑ "Ustads Amanat Ali Khan and Fateh Ali Khan". The Friday Times. 30 May 2014. Retrieved 7 June 2020.[permanent dead link]
=