ਉਸਤਾਦ ਅਮਾਨਤ ਅਲੀ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਾਨਤ ਅਲੀ ਖਾਂ
Ustad Amanat Ali Khan.jpg
ਜਾਣਕਾਰੀ
ਜਨਮ ਦਾ ਨਾਂ ਉਸਤਾਦ ਅਮਾਨਤ ਅਲੀ ਖਾਂ
ਜਨਮ 1922
ਹੁਸ਼ਿਆਰਪੁਰ, , ਪੰਜਾਬ, ਬਰਤਾਨਵੀ ਭਾਰਤ (ਹੁਣ ਭਾਰਤ ਵਿੱਚ)
ਮੌਤ 17 ਸਤੰਬਰ 1974(1974-09-17) (ਉਮਰ 52 ਸਾਲ)
ਲਾਹੌਰ, ਪਾਕਿਸਤਾਨ
ਵੰਨਗੀ(ਆਂ) ਗ਼ਜ਼ਲ
ਕਿੱਤਾ ਗਾਇਕ, ਕੰਪੋਜ਼ਰ

ਉਸਤਾਦ ਅਮਾਨਤ ਅਲੀ ਖਾਂ (ਉਰਦੂ: استاد امانت علی خان‎; ਜਨਮ 1922 – ਮੌਤ 1974) ਪਟਿਆਲਾ ਘਰਾਣੇ ਦਾ ਇੱਕ ਪਾਕਿਸਤਾਨੀ ਕਲਾਸੀਕਲ ਅਤੇ ਗ਼ਜ਼ਲ ਗਾਇਕ ਸੀ।