ਸਮੱਗਰੀ 'ਤੇ ਜਾਓ

ਰਿਆਸਤ ਪਰਜਾਮੰਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਆਸਤ ਪਰਜਾਮੰਡਲ ਇੱਕ ਭਾਰਤੀ ਸਿਆਸੀ ਪਾਰਟੀ ਸੀ ਜੋ ਬ੍ਰਿਟਿਸ਼ ਸ਼ਾਸਨ ਅਧੀਨ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਰਾਜ ਦੌਰਾਨ ਬਣੀ ਅਤੇ ਸਰਗਰਮ ਹੋਈ ਸੀ।

ਇਸ ਪਾਰਟੀ ਦੀ ਅਗਵਾਈ ਪ੍ਰਧਾਨ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਅਤੇ ਮੀਤ ਪ੍ਰਧਾਨ ਸਰਦਾਰ ਰਿੱਧਾ ਸਿੰਘ ਜੀ ਅਕਾਲੀ ਪੰਨੂੰ ਘੱਗਾ ਨੇ ਕੀਤੀ।