ਸਮੱਗਰੀ 'ਤੇ ਜਾਓ

ਪੁੜਲ ਏਰੀ

ਗੁਣਕ: 13°10′00″N 80°10′17.5″E / 13.16667°N 80.171528°E / 13.16667; 80.171528
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੁੜਲ ਝੀਲ
ਰੈਡਹਿਲਜ਼ ਝੀਲ
ਪੁੜਲ ਝੀਲ is located in ਤਮਿਲ਼ਨਾਡੂ
ਪੁੜਲ ਝੀਲ
ਪੁੜਲ ਝੀਲ
ਸਥਿਤੀਰੈਡ ਹਿਲਜ਼ , ਚੇਨਈ , ਤਿਰੂਵੱਲੁਰ ਜ਼ਿਲ੍ਹਾ, ਤਾਮਿਲਨਾਡੂ
ਗੁਣਕ13°10′00″N 80°10′17.5″E / 13.16667°N 80.171528°E / 13.16667; 80.171528
Typeਜਲ ਭੰਡਾਰ
ਮੂਲ ਨਾਮLua error in package.lua at line 80: module 'Module:Lang/data/iana scripts' not found.
Primary inflows9607 (cusecs) Highest
Primary outflows5470 (cusecs) Highest
Basin countriesਭਾਰਤ
ਬਣਨ ਦੀ ਮਿਤੀ1876
Surface area4,500 acres (18 km2)
ਔਸਤ ਡੂੰਘਾਈ50.20 feet (15.30 m)
Water volume3,300 million cubic feet (93×10^6 m3; 76,000 acre⋅ft)
Settlementsਚੇਨਈ , ਤਾਮਿਲ ਨਾਡੂ'

ਪੁੜਲ ਐਰੀ, ਜਾਂ ਪੁੜਲ ਝੀਲ, ਕਈ ਵਾਰ ਪੁਝਲ ਝੀਲ, ਜਿਸ ਨੂੰ ਰੈੱਡ ਹਿਲਜ਼ ਝੀਲ ਵੀ ਕਿਹਾ ਜਾਂਦਾ ਹੈ, ਚੇਨਈ, ਭਾਰਤ ਦੇ ਰੈੱਡ ਹਿਲਜ਼ ਵਿੱਚ ਪੈਂਦੀ ਹੈ। ਇਹ ਤਾਮਿਲਨਾਡੂ ਰਾਜ ਦੇ ਤਿਰੂਵੱਲੁਰ ਜ਼ਿਲ੍ਹੇ ਵਿੱਚ ਪੈਂਦੀ ਹੈ। ਇਹ ਦੋ ਬਾਰਿਸ਼ ਤੇ ਨਿਰਭਰ ਜਲ ਭੰਡਾਰਾਂ ਵਿੱਚੋਂ ਇੱਕ ਹੈ ਜਿੱਥੋਂ ਚੇਨਈ ਸ਼ਹਿਰ ਨੂੰ ਸਪਲਾਈ ਕਰਨ ਲਈ ਪਾਣੀ ਲਿਆ ਜਾਂਦਾ ਹੈ, ਦੂਸਰਾ ਚੇਂਬਰਮਬੱਕਮ ਝੀਲ ਅਤੇ ਪੋਰੂਰ ਝੀਲ ਹੈ।

ਇਤਿਹਾਸ

[ਸੋਧੋ]
ਪੁੜਲ ਦੀ ਸਮਰੱਥਾ ਨੂੰ ਦਰਸਾਉਂਦਾ ਬੋਰਡ

ਪੁੜਲ ਸਰੋਵਰ 1876 ਵਿੱਚ ਪੁੜਲ, ਚੇਨਈ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵੇਲੇ ਬਣਾਇਆ ਗਿਆ ਸੀ, ਇਹ ਭੰਡਾਰ ਅਸਲ ਵਿੱਚ 500 ਮਿਲੀਅਨ ਕਿਊਬਿਕ ਫੁੱਟ (mcft) ਦੀ ਸਮਰੱਥਾ ਵਾਲਾ ਇੱਕ ਛੋਟਾ ਜਿਹਾ ਟੈਂਕ ਸੀ ਅਤੇ ਸਥਾਨਕ ਤੌਰ 'ਤੇ ਉਪਲਬਧ ਲੈਟਰਾਈਟ ਨਾਮ ਦੇ ਪੱਥਰਾਂ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ, ਫਿਰ ਸਰਪਲੱਸ ਵਜੋਂ ਇਸਤੋਂ ਕੰਮ ਲਿੱਤਾ ਗਿਆ ਸੀ ਤਾਂ ਜੋ ਵਾਟਰ ਬਾਡੀ ਤੋਂ ਵਾਧੂ ਪਾਣੀ ਛਡਿਆ ਜਾਂ ਸਕੇ । ਅੱਜ, ਇਹ ਚਿਣਿਆ ਹੋਈਆਂ ਤਾਰਾਂ ਪਾਣੀ ਨੂੰ ਸੰਭਾਲਣ ਵਾਲੀਆਂ ਬਣਤਰਾਂ ਹਨ ਕਿਉਂਕਿ ਇਹਨਾਂ ਨੂੰ ਦੋ ਸ਼ਟਰਾਂ ਦੁਆਰਾ ਬਦਲ ਦਿੱਤਾ ਗਿਆ ਹੈ। 1997 ਵਿੱਚ, ਜਲ ਭੰਡਾਰ ਦੀ ਸਟੋਰੇਜ ਸਮਰੱਥਾ ਨੂੰ ਵਧਾ ਕੇ 3,300 mcft ਕਰ ਦਿੱਤਾ ਗਿਆ ਸੀ ਅਤੇ 21.20 ਫੁੱਟ ਦੀ ਡੂੰਘਾਈ  ਚੇਨਈ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਤੇ ਆਂਧਰਾ ਪ੍ਰਦੇਸ਼ ਤੋਂ ਪੁੰਡੀ ਰਿਜ਼ਰਵਾਇਰ ਅਤੇ ਸ਼ੋਲਾਵਰਮ ਟੈਂਕ ਰਾਹੀਂ ਪ੍ਰਾਪਤ ਕ੍ਰਿਸ਼ਨਾ ਨਦੀ ਦੇ ਪਾਣੀ ਨੂੰ ਸਟੋਰ ਕਰਨ ਲਈ। 2012 ਤੱਕ, ਜਲ ਸਰੋਤ ਵਿਭਾਗ (ਡਬਲਯੂਆਰਡੀ) ਨੇ ਹਰ ਸਾਲ ਸਿਰਫ 500,000 ਦੇ ਰੱਖ-ਰਖਾਅ ਦਾ ਕੰਮ ਕੀਤਾ ਹੈ। [1]

ਜੋਨਸ ਟਾਵਰ

[ਸੋਧੋ]
Jones Tower was built in the year of 1881 in Pulhal lake. It is used to measure the depth of the water level in the lake.
ਜੋਨਸ ਟਾਵਰ

ਜੋਨਸ ਟਾਵਰ 1881 ਵਿੱਚ ਪੁੜਲ ਝੀਲ ਦੇ ਵਿੱਚ ਬਣਾਇਆ ਗਿਆ ਸੀ। ਇਹ ਪਾਣੀ ਦੇ ਪੱਧਰ ਦੀ ਡੂੰਘਾਈ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਆਲੇ-ਦੁਆਲੇ ਦੀਆਂ ਬੰਨ੍ਹ ਸੜਕਾਂ ਨੂੰ ਕਈ ਲੋਕਾਂ ਦੇ ਸੈਰ ਕਰਨ, ਦੌੜਨ ਵਰਗੀਆਂ ਕਸਰਤਾਂ ਲਈ ਵੀ ਵਰਤਿਆ ਜਾਂਦਾ ਹੈ। ਉੱਚ ਪੱਧਰੀ ਇਲੈਕਟ੍ਰਿਕ ਮੋਟਰਾਂ ਨੂੰ ਸਫਾਈ ਪ੍ਰਕਿਰਿਆ ਤੋਂ ਪਹਿਲਾਂ ਝੀਲ ਤੋਂ ਪਾਣੀ ਨੂੰ ਟੈਂਕ ਵਿੱਚ ਦਾਖਲ ਕਰਨ ਦੇ ਲਈ ਵਰਤੋਂ ਕੀਤੀ ਜਾਂਦੀ ਹੈ। ਇੱਥੇ 11 ਇਲੈਕਟ੍ਰਿਕ ਮੋਟਰ ਪੰਪ ਹਨ ਜੋ ਕਿ ਸੁੱਕੇ ਦੇ ਮੌਸਮ ਵਿੱਚ ਚੇਨਈ ਸ਼ਹਿਰ ਨੂੰ ਪੀਣ ਵਾਲਾ ਪਾਣੀ ਦੇਣ ਲਈ ਇੱਕ ਬਹੁੱਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Lakshmi, K. (20 Jul 2012). "136-yr-old reservoir gets upgrade". The Hindu. Chennai: The Hindu. Retrieved 21 Jul 2012.